EdmontonHome

ਅਲ਼ਬਰਟਾ ਦੀ ਇਹ ਕਮਿਊਨਿਟੀ ਹੋਏਗੀ ਇੰਗਲੈਂਡ ਦੇ ਹੈਰੀ ਅਤੇ ਮੈਗਨ ਦਾ ਨਵਾਂ ਘਰ


ਐਡਮਿੰਟਨ (13 ਫਰਵਰੀ, ਹਰਪ੍ਰੀਤ ਸਿੰਘ): ਦੱਖਣੀ ਅਲਬਰਟਾ ਦੀ ਓਕੋਟੋਕਸ ਕਮਿਊਨਿਟੀ ਵਿੱਚ ਲਗਭਗ 30,000 ਰਿਹਾਇਸ਼ੀ ਰਹਿੰਦੇ ਹਨ ਅਤੇ ਇਹ ਟਾਊਨ ਕੈਲਗਰੀ ਤੋਂ ਸਿਰਫ 15 ਕੁ ਮਿੰਟ ਦੀ ਦੂਰੀ ‘ਤੇ ਹੈ।
ਇੱਥੋਂ ਦੀ ਟਾਊਨ ਕਾਉਂਸਲ ਨੇ ਇੱਕ ਬਿੱਲ ਪਾਸ ਕੀਤਾ ਹੈ, ਜਿਸ ਰਾਂਹੀ ਸਸੈਕਸ ਦੇ ਪ੍ਰਿੰਸ ਹੈਰੀ, ਉਨ੍ਹਾਂ ਦੀ ਪਤਨੀ ਮੈਗਨ ਅਤੇ ਬੱਚੇ ਆਰਕੀ ਨੂੰ
ਇੱਥੇ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਓਕੋਟੋਕਸ ਆਪਣੇ ਟੂਰਿਜਮ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ।

Show More

Related Articles