EdmontonHome

26 ਫਰਵਰੀ ਨੂੰ ਐਡਮਿੰਟਨ ਸਿਟੀ ਵਿੱਚ ਹੋਏਗੀ ਰਿਹਾਇਸ਼ੀ ਇਲਾਕਿਆਂ ਵਿੱਚ ਰਫਤਾਰ ਘਟਾਏ ਜਾਣ ਸਬੰਧੀ ਚਰਚਾ


ਐਡਮਿੰਟਨ (13 ਫਰਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਵਿੱਚ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇਕਰ ਟ੍ਰੈਫਿਕ ਦੀ ਰਫਤਾਰ ਘਟਾ ਕੇ 40 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਜਾਂਦੀ ਹੈ ਤਾਂ ਇਸ ਦਾ
1.4 ਮਿਲੀਅਨ ਤੋਂ 2.5 ਮਿਲੀਅਨ ਤੱਕ ਆਏਗਾ, ਜੋ ਕਿ ਅਸਿੱਧੇ ਤੌਰ ‘ਤੇ ਐਡਮਿੰਟਨ ਵਾਸੀਆਂ ’ਤੇ ਹੀ ਬੋਝ ਹੋਏਗਾ। ਪਰ ਇਸ ਦਾ ਐਡਮਿੰਟਨ
ਵਾਸੀਆਂ ਨੂੰ ਪੂਰਾ ਲਾਹਾ ਮਿਲਣ ਦੀ ਵੀ
ਆਸ ਹੈ, ਸੜਕਾਂ ‘ਤੇ ਹਾਦਸੇ ਘਟਨਣਗੇ, ਰਿਹਾਇਸ਼ੀ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੇ। ਹਾਂ ਕਿਤੇ ਕਿਤੇ ਲੋਕਾਂ ਵਲੋਂ ਟ੍ਰੈਫਿਕ ਦੇ ਸਮੇਂ

ਨੂੰ ਲੈਕੇ ਦੇਰੀ ਦੀ ਗੱਲ ਆਖੀ ਜਾ ਰਹੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਰਫਤਾਰ ’ਤੇ ਗੱਡੀ ਚਲਾਉਣ ‘ਤੇ ਵੀ ਜਿਆਦਾ ਤੋਂ ਜਿਆਦਾ 2 ਜਾਂ 4 ਮਿੰਟ ਦੀ ਦੇਰੀ ਹੋਏਗੀ, ਜੋ ਕਿ ਆਸਾਨੀ ਨਾਲ ਜਰੀ ਜਾ ਸਕਦੀ ਹੈ।
ਹੁਣ ਰਫਤਾਰ ਘਟਾਉਣ ਸਬੰਧੀ ਕੀ ਫੈਸਲੇ ਲਏ ਜਾਂਦੇ ਹਨ, ਇਹ ਤਾਂ 26 ਫਰਵਰੀ ਨੂੰ ਹੀ ਪਤਾ ਲੱਗਣਗੇ।

Show More

Related Articles