EdmontonHome

ਐਮਰਜੈਂਸੀ ਕਰਕੇ ਵੈਸਟਜੈਟ ਦੀ ਲੰਡਨ ਜਾਂਦੀ ਫਲਾਈਟ ਨੂੰ ਮੋੜਿਆ ਗਿਆ ਵਾਪਿਸ ਕੈਲਗਰੀ


ਐਡਮਿੰਟਨ (13 ਫਰਵਰੀ, ਹਰਪ੍ਰੀਤ ਸਿੰਘ): ਘਟਨਾ ਬੀਤੀ ਸ਼ਾਮ ਵਾਪਰੀ ਜੱਦੋਂ ਲੰਡਨ ਜਾਣ ਵਾਲੀ ਕੈਲਗਰੀ ਤੋਂ ਉੱਡੀ ਫਲਾਈਟ ਨੂੰ ਲੈਂਡਿੰਗ ਗਿਅਰ ਦੀ ਸੱਮਸਿਆ ਕਰਕੇ ਵਾਪਿਸ ਕੈਲਗਰੀ ਏਅਰਪੋਰਟ ਮੋੜਣਾ ਪਿਆ।
ਜਹਾਜ ਵਿੱਚ 305 ਯਾਤਰੀ ਸਵਾਰ ਸਨ। ਜਿਨ੍ਹਾਂ ਨੂੰ ਇਸ ਘਟਨਾ ਦੇ ਕਰਕੇ ਕਈ ਘੰਟਿਆਂ ਦੀ ਖੱਜਲ ਖੁਆਰੀ ਝੱਲਣੀ ਪਈ।

ਹਾਲਾਂਕਿ ਕਿ ਵੈਸਟਜੈਟ ਅਨੁਸਾਰ ਇਹ ਘਟਨਾ ਨੂੰ ਗੰਭੀਰ ਪੱਧਰ ਦੀ ਨਹੀਂ ਕਿਹਾ ਜਾ ਸਕਦਾ ਪਰ ਕੁਝ ਇੱਕ ਯਾਤਰੀਆਂ ਲਈ ਇਹ ਪ੍ਰੇਸ਼ਾਨੀ ਦਾ ਸੱਬਬ ਹੀ ਬਣੀ।

Show More

Related Articles