EdmontonHome

ਅੱਜ ਜਾਕੇ ਮਿਲਿਆ ਐਡਮਿੰਟਨ ਦੀ ਇਸ ਮਾਂ ਨੂੰ ਇਨਸਾਫ, ਮਾਂ ਨੂੰ ਮਾਰਨ ਵਾਲੇ ਐਡਮਿੰਟਨ ਦੇ ਜੈਸਨ ਨੂੰ ਸਾਢੇ ਤਿੰਨ ਸਾਲ ਦੀ ਸਜਾ


ਐਡਮਿੰਟਨ (13 ਫਰਵਰੀ, ਹਰਪ੍ਰੀਤ ਸਿੰਘ): 2017 ਵਿੱਚ ਆਪਣੀ ਹੀ ਮਾਂ ਨੂੰ ਮਾਰਨ ਵਾਲੇ ਜੈਸਨ ਡਿਕੋਟ ਨੂੰ
ਅਦਾਲਤ ਵਲੋਂ 3 ਸਾਲ 9 ਮਹੀਨਿਆਂ ਦੀ ਸਜਾ ਸੁਣਾਈ ਗਈ ਹੈ।
ਜੈਸਨ ‘ਤੇ ਆਪਣੀ ਮਾਂ ਦਾ ਦੂਜੇ ਦਰਜੇ ਦਾ ਕਤਲ ਕਰਨ ਦੇ ਦੋਸ਼ ਸਨ। ਉਸਨੇ

ਇਸ ਘਟਨਾ ਨੂੰ 17 ਅਪ੍ਰੈਲ 2017 ਨੂੰ ਅੰਜਾਮ ਦਿੱਤਾ। ਦੱਸਣਯੋਗ ਹੈ ਕਿ ਪਹਿਲਾਂ ਜੈਸਨ ਨੂੰ ਮਾਨਸਿਕ ਤੌਰ ’ਤੇ ਬਿਮਾਰ ਮੰਨਿਆ ਜਾ ਰਿਹਾ ਸੀ, ਪਰ ਜਾਂਚ ਵਿੱਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ।

Show More

Related Articles