EdmontonHome

ਐਡਮਿੰਟਨ ਵਿੱਚ ਬੀਤੇ ਬੁੱਧਵਾਰ ਵਾਪਰੇ ਸੈਂਕੜੇ ਹਾਦਸੇ – ਪੁਲਿਸ


ਐਡਮਿੰਟਨ (13 ਫਰਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਪੁਲਿਸ ਵਲੋਂ
ਅਹਿਮ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਐਡਮਿੰਟਨ ਵਿੱਚ ਬੀਤੇ ਬੁੱਧਵਾਰ ਬਰਫ ਦੇ ਕਾਰਨ ਪੈਦਾ ਹੋਈ ਤਿਲਕਣ ਕਰਕੇ ਸੈਂਕੜੇ ਹਾਦਸੇ ਵਾਪਰੇ ਹਨ।

229 ਕਾਰ ਹਾਦਸੇ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 21 ਹਿੱਟ ਐਂਡ ਰਨ ਅਤੇ 10 ਗੰਭੀਰ ਦਰਜੇ ਦੇ ਦੱਸੇ ਜਾ ਰਹੇ ਹਨ

Show More

Related Articles