CalgaryHome

ਆਨਲਾਈਨ ਮੋਬਾਇਲ ਖ੍ਰੀਦਣ ਵਾਲੇ ਕੈਲਗਰੀ ਵਾਸੀ ਸਾਵਧਾਨ ਪੁਲਿਸ ਨੇ ਅਡਵਾਈਜਰੀ ਕੀਤੀ ਜਾਰੀ

ਕੈਲਗਰੀ (13 ਫਰਵਰੀ, ਹਰਪ੍ਰੀਤ ਸਿੰਘ): ਕੈਲਗਰੀ ਪੁਲਿਸ ਵਲੋਂ ਕੈਲਗਰੀ ਵਾਸੀਆਂ ਲਈ ਵਿਸ਼ੇਸ਼ ਸੂਚਨਾ ਜਾਰੀ ਕੀਤੀ ਗਈ ਹੈ।
ਪੁਲਿਸ ਅਨੁਸਾਰ ਰਿਹਾਇਸ਼ੀ, ਫੇਸਬੁੱਕ ਮਾਰਕੀਟਪਲੇਸ ਜਾਂ ਉਸ ਜਿਹੀਆਂ ਹੋਰ ਵੈਬਸਾਈਟਾਂ ‘ਤੇ ਖ੍ਰੀਦੇ ਜਾਣ ਵਾਲੇ

ਮੋਬਾਇਲਾਂ ਸਬੰਧੀ ਪੂਰੀ ਸ਼ਨਾਖਤ ਕਰ ਲੈਣ, ਕਿਉਂਕਿ ਬੀਤੇ ਸਮੇਂ ਵਿੱਚ ਕੈਲਗਰੀ ਵਿੱਚ ਬਹੁਤ ਸਟੋਰਾਂ ’ਤੇ ਹਿੰਸਕ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਇਹ ਚੋਰੀ ਕੀਤੇ ਮੋਬਾਇਲ ਰਾਂਹੀ ਆਨਲਾਈਟ ਪਲੇਟਫਾਰਮ ਦੀ ਵਰਤੋਂ ਕਰਕੇ ਕੈਲਗਰੀ ਵਾਸੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

Show More

Related Articles