EdmontonHome

ਤੇਜ ਰਫਤਾਰ ਤੇ ਮਾੜੇ ਡਰਾਈਵਿੰਗ ਦੇ ਹਾਲਾਤ ਬਣੇ ਵੱਡੇ ਹਾਦਸੇ ਦਾ ਕਾਰਨ ਦੋ ਸੈਮੀ-ਟਰੱਕਾਂ ਅਤੇ ਟੈਕਸੀ ਦੀ ਟੱਕਰ ਵਿੱਚ 3 ਦੀ ਮੌਕੇ ‘ਤੇ ਮੌਤ


ਐਡਮਿੰਟਨ (12 ਫਰਵਰੀ, ਹਰਪ੍ਰੀਤ ਸਿੰਘ): ਬੀਤੇ ਦਿਨੀਂ ਉੱਤਰੀ ਅਲਬਰਟਾ ਦੇ ਵਿੱਚ ਹੋਏ ਇੱਕ ਸੜਕੀ ਹਾਦਸੇ ਵਿੱਚ ਫੋਰਟਮੈਕਮਰੀ ਦੇ ਤਿੰਨ ਰਿਹਾਇਸ਼ੀਆਂ ਦੀ ਮੌਕੇ ‘ਤੇ ਹੀ ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਹਾਦਸਾ ਦੋ ਸੈਮੀਟਰੱਕਾਂ ਅਤੇ ਇੱਕ ਟੈਕਸੀ ਵਿਚਾਲੇ ਆਹਮੋ-ਸਾਹਮਣੇ ਹੋਇਆ ਦੱਸਿਆ ਜਾ ਰਿਹਾ ਹੈ।

ਹਾਦਸਾ ਸਵੇਰੇ 10.30 ਦੇ ਲਗਭਗ ਹਾਈਵੇਅ 55 ‘ਤੇ ਗਰੋਸਲੈਂਡ ਨਜਦੀਕ ਹੋਇਆ ਦੱਸਿਆ ਜਾ ਰਿਹਾ ਹੈ।
ਹਾਦਸੇ ਵਿੱਚ ਦੋ ਹੋਰ ਜਣੇ ਵੀ ਗੰਭੀਰ ਰੂਪ ਵਿੱਚ ਜਖਮੀ ਹੋਏ ਦੱਸੇ ਜਾ ਰਹੇ ਹਨ।
ਹਾਦਸੇ ਦਾ ਕਾਰਨ ਤੇਜ ਰਫਤਾਰ, ਬਰਫ, ਫਿਸਲਣ ਨੂੰ ਮੰਨਿਆ ਜਾ ਰਿਹਾ ਹੈ।

Show More

Related Articles