CalgaryHome

ਐਡਮਿੰਟਨ ਵਿੱਚ ਇੱਕੋ ਟ੍ਰਾਂਜਿਟ ਸਿਸਟਮ ਬਨਾਉਣ ਦੀ ਯੋਜਨਾ ਨੂੰ ਵੱਡਾ ਝਟਕਾ ਸਟ੍ਰੈਥਕੋਨਾ ਕਾਉਂਟੀ ਨੇ ਪਿਛਾਂਹ ਖਿੱਚਿਆ ਆਪਣਾ ਹੱਥ


ਕੈਲਗਰੀ (12 ਫਰਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਵਿੱਚ ਭਵਿੱਖ ਵਿੱਚ ਲਾਗੂ ਕੀਤੇ ਜਾਣ ਵਾਲੇ ਇੱਕੋ ਟ੍ਰਾਂਜਿਟ ਸਿਸਟਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜੱਦੋਂ ਸਟ੍ਰੈਥਕੋਨਾ ਕਾਉਂਟੀ ਨੇ ਇਸ
ਵਿੱਚ ਸ਼ਿਰਕਤ ਕਰਨ ਤੋਂ ਸਿਰੇ ਤੋਂ ਨਾਂਹ ਕਰ ਦਿੱਤੀ। ਪਰ ਇਸ ਪ੍ਰੋਜੈਕਟ ਵਿੱਚ ਵਿਸ਼ਵਾਸ਼ ਰੱਖਣ ਵਾਲੇ ਕਾਉਂਸਲਰਾਂ ਦਾ ਕਹਿਣਾ ਹੈ ਕਿ ਭਾਂਵੇ ਸਟ੍ਰੈਥਕੋਨਾ ਕਾਉਂਟੀ ਨੇ ਇਸ ਪ੍ਰੋਜੈਕਟ ਦੇ ਵਿਰੋਧ ਵਿੱਚ ਵੋਟ ਕੀਤੀ ਹੈ, ਤਾਂ ਵੀ ਇਸ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣ ਦੇ ਪੂਰੇ ਮੌਕੇ ਹਨ ਅਤੇ ਇਹ ਪ੍ਰੋਜੈਕਟ

ਸਟ੍ਰੈਥਕੋਨਾ ਕਾਉਂਟੀ ਤੋਂ ਬਗੈਰ ਵੀ ਸਿਰੇ ਚਾੜਿਆ ਜਾ ਸਕਦਾ ਹੈ।

Show More

Related Articles