CalgaryHome

ਕੈਨੇਡਾ ਸਰਕਾਰ ਨੇ ਅਫੋਰਡੇਬਲ ਹਾਉਂਸਿੰਗ ਤਹਿਤ ਕੈਲਗਰੀ ਵਿੱਚ ਬਨਣ ਵਾਲੀ 5 ਮੰਜਿਲਾ ਰਿਹਾਇਸ਼ੀ ਇਮਾਰਤ ਲਈ ਐਲਾਨੇ $24.5 ਮਿਲੀਅਨ


ਕੈਲਗਰੀ (12 ਫਰਵਰੀ, ਹਰਪ੍ਰੀਤ ਸਿੰਘ): ਕੈਨੇਡਾ ਦੀ ਫੈਡਰਲ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਹਰ ਇੱਕ ਲੋੜਵੰਦ ਵਸਨੀਕ ਨੂੰ ਅਫੋਰਡੇਬਲ ਹਾਊਸਿੰਗ ਤਹਿਤ ਘਰ ਮੁੱਹਈਆ
ਕਰਵਾ ਸਕੇ ਅਤੇ ਆਪਣੇ ਇਸੇ ਟੀਚੇ ਨੂੰ
ਹਾਸਿਲ ਕਰਨ ਲਈ ਬੀਤੇ ਦਿਨੀਂ ਟ੍ਰਾਂਸਪੋਰਟ ਮਨਿਸਟਰ ਮਾਰਕ ਗਾਰਨਿਊ ਨੇ ਕੈਲਗਰੀ ਦੇ ਦੱਖਣ ਪੱਛਮ ਵਿੱਚ ਬਨਣ ਵਾਲੀ 5 ਮੰਜਿਲਾ ਰਿਹਾਇਸ਼ੀ ਇਮਾਰਤ ਲਈ $24.5 ਮਿਲ਼ੀਅਨ ਦੀ ਰਾਸ਼ੀ ਐਲਾਨੀ।

ਦੱਸਣਯੋਗ ਹੈ ਕਿ ਇਹ ਇਮਾਰਤ ਓਲਡ ਬੈਂਫ ਕੋਚ ਰੋਡ ਅਤੇ 77 ਸਟਰੀਟ ਦੱਖਣ ਪੱਛਮ ਵਿੱਚ ਬਣੇਗੀ।

Show More

Related Articles