CalgaryHome

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਰਫ 10 ਦਿਨਾਂ ਵਿੱਚ 1000 ਬੈੱਡ ਵਾਲਾ ਹਸਪਤਾਲ ਤਿਆਰ


ਲਿਵ ਐਕਟਿਵ ਐਡਮਿੰਟਨ’ ਵਾਲ਼ਿਆਂ ਦਾ
ਐਡਮਿੰਟਨ ਵਾਸੀਆਂ ਲਈ ਸ਼ਲਾਘਾਯੋਗ ਉਪਰਾਲਾ

ਕੈਲਗਰੀ (3 ਫਰਵਰੀ, ਹਰਪ੍ਰੀਤ ਸਿੰਘ): ਕੋਰੋਨਾਵਾਇਰਸ ਦੀ ਮਾਰ ਹੇਠ ਬੁਰੀ ਤਰ੍ਹਾਂ ਪ੍ਰਭਾਵਿਤ ਵੁਹਾਨ ਸ਼ਹਿਰ ਵਿੱਚ ਚੀਨੀ ਸਰਕਾਰ ਨੇ ਇਸ ਬਿਪਤਾ ਨਾਲ
ਨਜਿੱਠਣ ਲਈ ਸਿਰਫ 10 ਦਿਨਾਂ ਵਿੱਚ 1000 ਬੈੱਡ ਵਾਲਾ ਹਸਪਤਾਲ ਬਣਾ ਕੇ ਤਿਆਰ ਕਰ ਲਿਆ ਹੈ ਅਤੇ ਸੋਮਵਾਰ ਤੋਂ ਇਸ ਵਿੱਚ ਮਰੀਜ ਆਉਣੇ ਸ਼ੁਰੂ ਹੋ ਜਾਣਗੇ। ਸਰਕਾਰ ਵਲੋਂ ਇੱਥੇ 1400 ਡਾਕਟਰਾਂ ਅਤੇ ਨਰਸਾਂ ਆਦਿ ਦਾ ਜੱਥਾ ਭੇਜਿਆ ਗਿਆ ਹੈ ਤਾਂ ਜੋ ਮਰੀਜਾਂ ਦੀ ਚੰਗੀ ਦੇਖਭਾਲ ਹੋ ਸਕੇ।

ਦੱਸਣਯੋਗ ਹੈ ਕਿ ਇਸ ਬਿਪਤਾ ਦੇ ਚਲਦਿਆਂ ਵੁਹਾਨ ਵਿੱਚ 5 ਕਰੋੜ ਲੋਕ ਫਸੇ ਹੋਏ ਹਨ। ਜਿਨ੍ਹਾਂ ਨੂੰ ਦੂਜੇ ਸ਼ਹਿਰਾਂ ਵਿੱਚ ਜਾਣ ਦੀ ਵੀ ਇਜਾਜਤ ਨਹੀਂ ਹੈ।

Show More

Related Articles