EdmontonHome

ਪੰਜਾਬ ਵਾਰੀਅਰਸ ਫੁੱਟਬਾਲ ਕਲੱਬ ਐਡਮਿੰਟਨ ਵਲੋਂ ਐਡਮਿੰਟਨ ਵੱਸਦੀਆਂ ਸੰਗਤਾਂ ਨੂੰ ਬੇਨਤੀ


ਐਡਮਿੰਟਨ (27 ਜਨਵਰੀ, ਹਰਪ੍ਰੀਤ ਸਿੰਘ): ਪੰਜਾਬ ਵਾਰੀਅਰਸ ਫੁੱਟਬਾਲ ਕਲੱਬ ਵਲੋਂ ਦਿਨ ਐਤਵਾਰ, 2 ਫਰਵਰੀ ਨੂੰ ਚੜ੍ਹਦੀ ਕਲਾ ਵਾਸਤੇ ਸ਼੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਾਹਿਬ ਐਡਮਿੰਟਨ ਵਿਖੇ ਲੰਗਰ ਦੀ ਸੇਵਾ ਲਈ ਗਈ ਹੈ।

ਸੰਗਤਾਂ ਨੂੰ ਇਸ ਮੌਕੇ ਪਰਿਵਾਰ ਸਮੇਤ ਪੁੱਜਣ ਦੀ ਬੇਨਤੀ ਹੈ। ਆਉ ਆਪਾਂ ਸਭ ਮਿਲ ਕੇ ਸੇਵਾ ਦਾ ਲਾਹਾ ਲਈਏ ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ!!
ਵਧੇਰੇ ਜਾਣਕਾਰੀ ਲਈ – ਭੁਪਿੰਦਰ ਸਿੰਘ ਸੰਘਾ: 780 -604 -2716

Show More

Related Articles