EdmontonHome

ਮਨ ਦੇ ਹਾਰੇ ਹਾਰ ਤੇ ਮਨ ਦੇ ਜਿੱਤਿਆਂ ਜਿੱਤ


ਐਡਮਿੰਟਨ ਦਾ ਲੀਓ ਨੇਮਨ ਕਰੇਗਾ ਕੈਨੇਡਾ ਵਾਸੀਆਂ ਦਾ ਨਾਮ ਉੱਚਾ
ਐਡਮਿੰਟਨ (27 ਜਨਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਦਾ ਲੀਓ ਨੇਮਨ ਕਿਸੇ ਵੇਲੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ, ਪਰ ਚੰਗੇ ਕਰਮਾਂ ਨੂੰ ਜਾਨ ਬੱਚ ਗਈ, ਹੁਣ ਉਸ ਦਾ ਕਹਿਣਾ ਹੈ ਕਿ ਉਹ ਕੁਝ ਅਜਿਹਾ ਕਰਨਾ ਚਾਹੁੰਦਾ ਹੈ ਜੋ ਦਿਲ ਦੇ ਰੋਗੀਆਂ ਲਈ ਇੱਕ ਮਿਸਾਲ ਬਣੇ। ਇਸੇ ਲਈ ਲੀਓ ਨੇ ਮਾਉਂਟ ਐਵਰੇਸਟ ਸਰ ਕਰਨ ਦੇ ਬਾਰੇ ਸੋਚੀ ਹੈ।
ਲੀਓ ਅਨੁਸਾਰ ਉਸਦਾ ਇਹ ਹਿੰਮਤ ਭਰਿਆ ਕਾਰਾ ਉਨਾਂ੍ਹ ਲੋਕਾਂ ਦੀ ਸੋਚ ਬਦਲਕੇ ਰੱਖ ਦੇਵੇਗਾ, ਜੋ ਆਪਣੇ ਆਪ ਨੂੰ ਬਿਮਾਰੀ ਕਰਕੇ ਮਜਬੂਰ ਸਮਝਦੇ ਹਨ। ਸ਼ਾਬਾਸ਼ ਲੀਓ…

Show More

Related Articles