CalgaryHome

ਲੋਕਲ ਇਲੈਕਸ਼ਨਾਂ ਵਿੱਚ ਸਰਕਾਰ ਵਲੋਂ ਕੀਤੇ ਜਾਣ ਵਾਲੇ ਬਦਲਾਅ ਭਵਿੱਖ ਵਿੱਚ ਹੋ ਸਕਦੇ ਹਨ ਮਾੜੇ ਸਾਬਿਤ


ਕੈਲ਼ਗਰੀ (23 ਜਨਵਰੀ, ਹਰਪ੍ਰੀਤ ਸਿੰਘ): ਬੀਤੇ ਦਿਨੀਂ ਅਲਬਰਟਾ ਅਰਬਨ
ਮਿਊਨਸੀਪਲਟੀਜ ਐਸੋਸੀਏਸ਼ਨ ਪ੍ਰੇਜੀਡੇਂਟ ਸੰਮੇਲਨ ਮੌਕੇ ਸੈਂਕੜੇ ਮਿਊਨਸੀਪਲ ਲੀਡਰ ਇੱਕਠੇ ਹੋਏ। ਇਸ ਵਾਰ ਦੇ ਸੰਮੇਲਨ ਵਿੱਚ ਇਨ੍ਹਾਂ ਲੀਡਰਾਂ ਨੇ ਖਾਸਤੌਰ ‘ਤੇ ਲੋਕਲ ਇਲੈਕਸ਼ਨਾਂ ਵਿੱਚ ‘ਕਾਰੋਪੋਰੇਟਨ ਮਨੀ’ ਅਤੇ ਪੱਖਪਾਤ ਦੇ ਮੁੱਦੇ ਵਧਣ ‘ਤੇ ਚਿੰਤਾ ਪ੍ਰਗਟਾਈ।
ਦੂਜਾ ਲੀਡਰਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਸਰਕਾਰ ਵਲੋਂ ਅਜੇ ਤੱਕ ਨਾ-ਦੱਸੇ ਗਏ ਲੋਕਲ ਇਲੈਕਸ਼ਨਾਂ ਵਿੱਚ ਕੀਤੇ ਜਾਣ ਵਾਲੇ ਬਦਲਾਵਾਂ ਦੀ ਗੱਲ ਕਹੀ ਹੈ। ਉਹ ਵੀ ਕਿਤੇ ਨਾ ਕਿਤੇ ਇਸ ਮਾੜੇ ਪ੍ਰਭਾਵਾਂ ਨੂੰ ਵਧਾ ਸਕਦੀ ਹੈ।

Show More

Related Articles