CalgaryHome

2021 ਵਿੱੱਚ ਅਲਬਰਟਾ ਬਣੇਗਾ ਕੈਨੇਡਾ ਦੀ ਆਰਥਿਕਤਾ ਵਿੱਚ ਮੋਹਰੀ ਸਕੋਸ਼ੀਆ ਬੈਂਕ ਇਕਨਾਮਿਕਸ ਦੀ ਜਾਰੀ ਹੋਈ ਰਿਪੋਰਟ


ਕੈਲ਼ਗਰੀ (23 ਜਨਵਰੀ, ਹਰਪ੍ਰੀਤ ਸਿੰਘ): ਸਕੋਸ਼ੀਆ ਬੈਂਕ ਇਕਨਾਮਿਕਸ ਦੀ ਤਾਜਾ ਜਾਰੀ ਹੋਈ ਰਿਪੋਰਟ ਅਲਬਰਟਾ ਵਾਸੀਆਂ ਦੇ ਚਿਹਰਿਆਂ ‘ਤੇ ਖੁਸ਼ੀ
ਲਿਆਉਣ ਵਾਲੀ ਹੈ, ਕਿਉਂਕਿ ਇਸ ਰਿਪੋਰਟ ਵਿੱਚ 2020 ਵਿੱਚ ਅਲਬਰਟਾ ਦੀ ਆਰਥਿਕਤਾ ਦੀ ਚੰਗੀ ਸਥਿਤੀ ਹੋਣ ਦੀ ਗੱਲ ਹੀ ਨਹੀਂ ਆਖੀ ਗਈ, ਬਲਕਿ ਇਹ ਵੀ ਕਿਹਾ ਗਿਆ ਹੈ ਕਿ 2021 ਵਿੱਚ ਅਲਬਰਟਾ ਦੀ ਆਰਥਿਕਤਾ ਨਵੇਂ ਮੁਕਾਮ ਛੁੰਹਦਿਆਂ ਕੈਨੇਡਾ ਵਿੱਚ ਸਭ ਤੋਂ ਮੋਹਰੀ ਸੂਬਾ ਬਣਦਿਆਂ ਤੇਜੀ ਨਾਲ ਅੱਗੇ ਵੀ ਵਧੇਗਾ।

Show More

Related Articles