EdmontonHome

ਊਬਰ ਅਤੇ ਲਿਫਟ ਦੀ ਬੀਸੀ ਵਿੱਚ ਹੋਈ ਆਮਦਗੀ ਪੈਸੇਂਜਰ ਟ੍ਰਾਂਸਪੋਰਟ ਬੋਰਡ ਵਲੋਂ ਮਿਲੀ ਮਨਜੂਰੀ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਊਬਰ ਅਤੇ ਲਿਫਟ ਰਾਈਡ ਸ਼ੇਅਰਿੰਗ ਸੇਵਾਵਾਂ ਹੁਣ ਜਲਦ ਹੀ ਮੈਟਰੋ ਵੈਨਕੂਵਰ ਵਿੱਚ ਸ਼ੁਰੂ ਹੋ ਜਾਣਗੀਆਂ। ਅੱਜ ਦੋਨੋਂ ਕੰਪਨੀਆਂ ਨੂੰ ਪੈਸੈਂਜਰ ਟ੍ਰਾਂਸਪੋਰਟ ਬੋਰਡ ਵਲੋਂ ਮਨਜੂਰੀ ਮਿਲ ਗਈ ਹੈ। ਵੈਨਕੂਵਰ ਨਿਵਾਸੀ ਇਸ ਇਸ ਫੈਸਲੇ ਨਾਲ ਕਾਫੀ ਖੁਸ਼ ਹਨ।

Show More

Related Articles