EdmontonHome

ਜਾਣੋ ਕਿਉਂ ਅਲਬਰਟਾ ਸਰਕਾਰ ਵਿਰੁੱਧ ਗੂੰਜੇ ਅਲਬਰਟਾ ਭਰ ਦੇ ਪੋਸਟ ਸੈਕੰਡਰੀ ਸਕੂਲਾਂ ਦੇ ਬੋਲ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਅਲਬਰਟਾ ਸਰਕਾਰ ਵਲੋਂ ਪੋਸਟ ਸੈਕੰਡਰੀ ਸਕੂਲਾਂ ਨੂੰ ਦਿੱਤੀ ਜਾਣ ਵਾਲੀ ਫੰਡਿੰਗ ਨੂੰ ਲੈਕੇ 1 ਅਪ੍ਰੈਲ ਤੋਂ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ, ਇਸ ਨਵੇਂ ਬਦਲਾਅਦ ਤਹਿਤ ਉਨ੍ਹਾਂ ਸਕੂਲਾਂ ਨੂੰ ਹੀ ਪੂਰੀ ਫੰਡਿੰਗ ਮਿਲੇਗੀ, ਜੋ ਸਕੂਲ ਆਂਕੇ ਗਏ ਨਵੇਂ ਮਾਪਦੰਡਾਂ ‘ਤੇ ਖਰੇ ਉਤਰਣਗੇ। ਪਰ ਅਲਬਰਟਾ ਸਰਕਾਰ ਦੇ ਇਸ ਫੈਸਲੇ ਵਿਰੁਧ ਸਾਰੇ ਪੋਸਟ ਸੈਕੰਡਰੀ ਸਕੂਲ ਹੀ ਖਿਲਾਫ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਫੰਡਿੰਗ ਵਿੱਚ ਕਟੌਤੀ ਦਾ ਮਤਲਬ ਹੈ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਪੜ੍ਹਾਈ ਦਾ ਮਿਆਰੀ ਪੱਧਰ ਡੇਗਣਾ ਅਤੇ ਅਜਿਹਾ ਕਰਨਾ ਸਰਾਸਰ ਗਲਤ ਹੈ।

Show More

Related Articles