EdmontonHome

ਐਡਮਿੰਟਨ ਕਾਉਂਸਲ ਨੇ ਅਫੋਰਡੇਬਲ ਹਾਉਂਸਿੰਗ ਸਬੰਧੀ ਵੱਡਾ ਮਤਾ ਕੀਤਾ ਪਾਸ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਕਾਉਂਸਲ ਵਲੋਂ ਬੀਤੇ ਦਿਨੀਂ ਐਡਮਿੰਟਨ ਦੇ ਦੱਖਣੀ ਹਿੱਸੇ ਵਿੱਚ ਸਥਿਤ ਕੇਹੀਵਿਨ ਸਕੂਲ ਦੇ ਨਜਦੀਕੀ ਇਲਾਕੇ ਵਿੱਚ 135 ਨਵੇਂ ਘਰ ਬਨਾਉਣ ਦੇ ਪ੍ਰਪੋਜਲ ਨੂੰ ਮਾਨਤਾ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਇਹ ਘਰ ਅਫੋਰਡੇਬਲ ਹਾਉਸਿੰਗ ਦੇ ਤਹਿਤ ਬਣਾਏ
ਜਾਣਗੇ।ਕਾਉਂਸਲ ਵਲੋਂ ਇਸ ਫੈਸਲੇ ਨੂੰ 11-2 ਦੇ ਫਾਸਲੇ ਨਾਲ ਪਾਸ ਕੀਤਾ ਗਿਆ।

Show More

Related Articles