EdmontonHome

ਮੁਬਾਰਕਾਂ ਕੈਨੇਡਾ ਵਾਸੀਓ, ਕੈਨੇਡਾ ਦੁਨੀਆਂ ਭਰ ਦੇ ਪਹਿਲੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚ ਸ਼ੁਮਾਰ, ਅਮਰੀਕਾ ਨੂੰ ਛੱਡਿਆ ਪਿੱਛੇ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਕੈਨੇਡਾ ਵਾਸੀਆਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਉਨ੍ਹਾਂ ਦਾ ਦੇਸ਼ ਦੁਨੀਆਂ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚ ਸ਼ੁਮਾਰ ਹੈ। 180 ਦੇਸ਼ਾਂ ਦੀ ਸੂਚੀ ਵਿੱਚ ਕੈਨੇਡਾ ਦਾ 12ਵਾਂ ਸਥਾਨ ਹੈ ਅਤੇ ਅਮਰੀਕਾ ਦਾ 23ਵਾਂ ਸਥਾਨ। ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਨਿਊਜੀਲੈਂਡ ਅਤੇ
ਡੈਨਮਾਰਕ ਸਾਬਿਤ ਹੋਏ ਹਨ।

Show More

Related Articles