EdmontonHome

ਆਸਟ੍ਰੇਲੀਆ ਤੋਂ ਵਾਪਿਸ ਪੁੱਜੇ ਫਾਇਰ ਫਾਈਟਰਾਂ ਦੀ ਟੀਮ ਅਨੁਸਾਰ ਇਹ ਕੀਤੀ ਮੱਦਦ ਰਹੇਗੀ ਬਹੁਤ ਮੱਦਦਗਾਰ


ਐਡਮਿੰਟਨ (21 ਜਨਵਰੀ, ਹਰਪ੍ਰੀਤ ਸਿੰਘ): ਆਸਟ੍ਰੇਲੀਆ ‘ਚ ਕਈ ਹਫਤੇ ਬਤੀਤ ਕਰਕੇ ਅੱਗ ਬੁਝਾਉਣ ਲਈ ਗਿਆ ਫਾਇਰ ਫਾਈਟਰਾਂ ਦਾ ਪਹਿਲਾਂ ਦਸਤਾ ਵਾਪਿਸ ਕੈਨੇਡਾ ਪੱੁਜ ਚੁੱਕਾ ਹੈ ਅਤੇ ਇਨ੍ਹਾਂ ਫਾਇਰ ਫਾਈਟਰਾਂ ਅਨੁਸਾਰ ਆਸਟ੍ਰੇਲੀਆ ਲਈ ਕੀਤੀ ਇਹ ਮੱਦਦ ਜਾਇਆ ਨਹੀਂ ਜਾਏਗੀ, ਕਿਉਂਕਿ ਇਸ ਕੁਦਰਤੀ ਆਬਤਾਂ ਨਾਲ ਨਜਿੱਠ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਤੋਂ ਇਲਾਵਾ ਆਸਟ੍ਰੇਲੀਆਈ ਲੋਕਾਂ ਨੇ ਵੀ ਸਾਨੂੰ ਬਹੁਤ ਮਾਣ-ਸਨਮਾਨ ਦਿੱਤਾ ਹੈ।

Show More

Related Articles