EdmontonHome

ਅਲਬਰਟਾ ਵਿੱਚ ਪੈਦਾ ਹੋਇਆ ਬਿਜਲੀ ਸੰਕਟ ਲਗਾਤਾਰ ਵਧੀ ਠੰਢ ਕਰਕੇ ਜਾਰੀ ਹੋਈ ਚੇਤਾਵਨੀ


ਐਡਮਿੰਟਨ (14 ਜਨਵਰੀ, ਹਰਪ੍ਰੀਤ ਸਿੰਘ): ਕਹਿਰ ਦੀ ਪੈ ਰਹੀ ਠੰਢ ਕਰਕੇ ਅਲ਼ਬਰਟਾ ਵਿੱਚ ਬਿਜਲੀ ਦੀ ਮੰਗ ਬਹੁਤ ਵੱਧ ਗਈ ਹੈ ਅਤੇ ਇਸੇ ਲਈ ਅਲਬਰਟਾ ਇਲੈਕਟ੍ਰਿਸਿਟੀ ਆਪਰੇਟਰ ਵਲੋਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵੇਲੇ ਲੇਵਲ 2 ਦਾ ਅਲਰਟ ਜਾਰੀ ਹੈ।ਮਤਲਬ ਕਿ ਕੰਪਨੀ ਕੋਲ ਮੌਜੂਦ ਸਾਰੀ ਬਿਜਲੀ ਵਰਤੀ ਜਾ ਰਹੀ ਹੈ ਅਤੇ ਗੁਆਂਢੀ ਸੂਬਿਆਂ ਨੂੰ ਜਲਦ ਹੀ ਬਿਜਲੀ ਭੇਜਣ ਲਈ ਕਿਹਾ ਜਾ ਸਕਦਾ ਹੈ॥

Show More

Related Articles