EdmontonHome

ਐਡਮਿੰਟਨ ਦੇ ਸਾਊਥ ਗੇਟ ਮਾਲ ਵਿੱਚ ਡਕੈਤੀ ਮੌਕੇ ;ਤੇ ਪੁੱਜੇ ਦਰਜਨਾਂ ਪੁਲਿਸ ਕਰਮਚਾਰੀ


ਐਡਮਿੰਟਨ (14 ਜਨਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਦੇ ਸਾਊਥਗੇਟ ਮਾਲ ਦੇ ਕਿੰਗਜ ਫਾਈਨ ਜਿਊਲਰੀ ਸਟੋਰ ਵਿੱਚ ਬੀਤੀ ਦੁੁਪਹਿਰ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਖਬਰ ਮਿਲਦਿਆਂ ਹੀ ਮੌਕੇ ‘ਤੇ ਪੁੋਲਿਸ ਦੀਆਂ ਕਈ ਗੱਡੀਆਂ ਪੁੱਜੀਆਂ ਦੱਸੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਡਕੈਤੀ ਨੂੰ ਅੰਜਾਮ ਦੇਣ ਕਈ ਵਿਅਕਤੀ ਪੁੱਜੇ ਸਨ। ਜਿਨ੍ਹਾਂ ਚੋਂ ਇੱਕ ਦੀ ਗ੍ਰਿਫਤਾਰੀ ਪੁਲਿਸ ਵਲੋਂ ਕਰ ਵੀ ਲਈ ਗਈ ਹੈ। ਪੁਲਿਸ ਵਲੋਂ ਅਜੇ ਵੀ ਦੋ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Show More

Related Articles