EdmontonHome

ਲੜਾਈ ਦੌਰਾਨ ਅਮਰੀਕਾ ਸੋਚ ਤੋਂ ਵੀ ਪਰੇ ਪੈਸਾ ਖਰਚ ਚੁੱਕਾ ਮਿਡਲ ਈਜਟ ਅਤੇ ਏਸ਼ੀਆ ‘ਚ


ਐਡਮਿੰਟਨ (14 ਜਨਵਰੀ, ਹਰਪ੍ਰੀਤ ਸਿੰਘ): ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਕਾ 2001 ਤੋਂ ਲੈਕੇ ਹੁਣ ਤੱਕ ਮਿਡਲ ਈਜਟ ਅਤੇ ਏਸ਼ੀਆ ਵਿੱਚ ਲੜਾਈਆਂ ਦੌਰਾਨ 6.4 ਟ੍ਰੀਲੀਅਨ ਡਾਲਰ ਖਰਚ ਚੁੱਕਾ ਹੈ। ਇਹ ਰਿਪੋਰਟ ਬਰਾਊਨ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇਨ੍ਹਾਂ ਕੁ ਪੈਸਾ ਹੈ ਕਿ ਇੱਕ ਮੱਧ ਆਕਾਰ ਦੇ ਦੇਸ਼ ਜਿਵੇਂ ਕਿ ਸ਼੍ਰੀਲੰਕਾ, ਪਾਕਿਸਤਾਨ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਤਾਕਤਵਰ ਹੋ ਜਾਏ ਅਤੇ ਇਨ੍ਹਾਂ ਦੇ ਰੁਪਏ ਡਾਲਰਾਂ ਦਾ ਮੁਕਾਬਲਾ ਕਰਨ।

Show More

Related Articles