EdmontonHome

ਪਿਛਲੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਕੈਨੇਡੀਅਨ ਡਰਿਲੰਿਗ ਕੰਪਨੀਆਂ ਨੇ ਲਾਏ ਸਭ ਤੋਂ ਜਿਆਦਾ ਰਿੱਗ


ਐਡਮਿੰਟਨ (14 ਜਨਵਰੀ, ਹਰਪ੍ਰੀਤ ਸਿੰਘ): ਪਿਛਲੇ ਪੰਜ ਸਾਲਾਂ ਦੇ ਸਮੇਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੈਨੇਡੀਅਨ ਡਰਿਲੰਿਗ ਕੰਪਨੀਆਂ ਵਲੌਂ ਬੀਤੇ ਇੱਕ ਹਫਤੇ ਵਿੱਚ 158 ਰਿੱਗ ਲਾਏ ਗਏ ਹਨ। ਸਭ ਤੋਂ ਜਿਆਦਾ ਅਲਬਰਟਾ ਵਿੱਚ 69 ਅਤੇ ਸਸਕੈਚਵਨ ਵਿੱਚ 42 ਰਿੱਗ ਲਾਏ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਤੇਲ ਦੇ ਘੱਟ ਰਹੇ ਮੁੱਲਾਂ ਕਰਕੇ ਲਗਾਤਾਰ ਕੈਨੇਡਾ ਅਮਰੀਕਾ ਵਿੱਚ ਰਿੱਗ ਦੀ ਗਿਣਤੀ ਘਟਾਈ ਕਈ ਸੀ ਅਤੇ ਹੁਣ ਅਜਿਹਾ ਹੋਣਾ ਇੱਕ ਵਧੀਆ ਸੰਕੇਤ ਹੈ।

Show More

Related Articles