EdmontonHome

ਐਡਮਿੰਟਨ ਵਿੱਚ ਅੱਜ ਸੋਮਵਾਰ ਨੂੰ ਸਕੂਲਾਂ ਲਈ ਬੱਸਾਂ ਦੀਆਂ ਸੇਵਾਵਾਂ ਹੋਈਆਂ ਰੱਦ


ਐਡਮਿੰਟਨ (13 ਜਨਵਰੀ, ਹਰਪ੍ਰੀਤ ਸਿੰਘ): ਤਾਪਮਾਨ -40 ਡਿਗਰੀ ਤੱਕ ਪੁੱਜ ਚੁੱਕਾ ਹੈ ਅਤੇ ਐਡਮਿੰਟਨ ਵਿੱਚ ਅੱਜ ਸੋਮਵਾਰ ਨੂੰ ਸਕੂਲੀ ਬੱਸਾਂ ਵਲੋਂ ਸੇਵਾਵਾਂ ਰੱਦ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਇਸ ਗੱਲ ਦੀ ਜਾਣਕਾਰੀ ਪਾਰਕਲੈਂਡ ਬੱਸ ਸਰਵਿਸ ਵਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇ ਮਾਪੇ ਚਾਹੁਣ ਤਾਂ ਉਹ ਬੱਚਿਆਂ ਨੂੰ ਸਕੂਲ ਛੱਡ ਕੇ ਆ ਸਕਦੇ ਹਨ, ਕਿਉਂਕਿ ਸਕੂਲ ਖੁੱਲੇ ਰਹਿਣਗੇ।

Show More

Related Articles