EdmontonHome

ਖਰਾਬ ਮੌਸਮ ਦੀ ਮਾਰ , ਐਡਮਿੰਟਨ ਵਿੱਚ ਵਾਪਰੇ 200 ਸੜਕੀ ਹਾਦਸੇ


ਐਡਮਿੰਟਨ (13 ਜਨਵਰੀ, ਹਰਪ੍ਰੀਤ ਸਿੰਘ): ਖਰਾਬ ਮੌਸਮ ਦੇ ਕਰਕੇ ਐਡਮਿੰਟਨ ਵਿੱਚ ਬੀਤੇ ਵੀਕੈਂਡ ਲਗਭਗ 200 ਸੜਕੀ ਹਾਦਸੇ ਵਾਪਰਨ ਦੀ ਖਬਰ ਹੈ। ਇਨ੍ਹਾਂ ਵਿੱਚ 165 ਪ੍ਰਾਪਰਟੀ ਡੈਮੇਜ, 19 ਹਿੱਟ ਐਂਡ ਰਨ ਅਤੇ 5 ਗੰਭੀਰ ਸੱਟਾਂ ਲੱਗਣ ਦੇ ਮਾਮਲੇ ਸਨ। ਦੱਸਣਯੌਗ ਹੈ ਕਿ ਅਗਲੇ ਹਫਤੇ ਵੀ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਹੈ।

Show More

Related Articles