EdmontonHome

ਇਰਾਨ ਜਹਾਜ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਮੌਕੇ ਐਡਮਿੰਟਨ ਪੁੱਜਣਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ


ਐਡਮਿੰਟਨ (11 ਜਨਵਰੀ, ਹਰਪ੍ਰੀਤ ਸਿੰਘ): ਇਰਾਨ ਵਿੱਚ ਹੋਏ ਦਰਦਨਾਕ ਜਹਾਜ ਹਾਦਸੇ ਵਿੱਚ ਸਿਰਫ ਐਡਮਿੰਟਨ ਤੋਂ ਹੀ 27 ਜਣੇ ਮਾਰੇ ਗਏ ਸਨ, ਅਤੇ ਇਨ੍ਹਾਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਹੌਂਸਲਾ ਦੇਣ ਲਈ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵਿਸ਼ੇਸ਼ ਤੌਰ ‘ਤੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਮੌਕੇ ਪੁੱਜਣਗੇ।ਇਸ ਮੌਕੇ ਉਹ ਇਨ੍ਹਾਂ ਪਰਿਵਾਰਾਂ ਨੂੰ ਸੰਬੋਧਨ ਵੀ ਕਰਨਗੇ।ਇਸ ਮੌਕੇ ਫੋਰਨ ਅਫੇਅਰ ਮਨਿਸਟਰ ਫ੍ਰੈਂਕੋਇਸ ਫਿਲਿਪ ਵੀ ਖਾਸਤੌਰ ’ਤੇ ਪੁੱਜਣਗੇ।

Show More

Related Articles