EdmontonHome

ਕੜਾਕੇ ਦੀ ਠੰਢ, ਕਰਾਈ ਜਾਂਦੀ ਹਰ ਪਾਸੇ ਧੰਨ-ਧੰਨ ਕਿਤੇ -25 ਤੇ ਕਿਤੇ -31, -40 ਤੱਕ ਵੀ ਪੁੱਜਣ ਦੀ ਪੂਰੀ ਤਿਆਰੀ


ਐਡਮਿੰਟਨ (10 ਜਨਵਰੀ, ਹਰਪ੍ਰੀਤ ਸਿੰਘ): ਅੱਜ ਸਵੇਰ ਦਾ ਐਡਮਿੰਟਨ ਦੇ ਬਲੇਚਫੋਰਡ ਸਟੇਸ਼ਨ ‘ਤੇ ਤਾਪਮਾਨ -22.8 ਡਿਗਰੀ ਦਰਜ ਕੀਤਾ ਗਿਆ ਅਤੇ ਦੱਖਣੀ ਪੂਰਬੀ ਹਿੱਸਿਆ ਵਿੱਚ ਵਿੰਡ ਚਿੱਲ -31 ਡਿਗਰੀ। ਪਰ ਇਨਵਾਇਰਮੈਂਟ ਕੈਨੇਡਾ ਦੀ ਗੱਲ ਕਰੀਏ ਤਾਂ ਸਿਰਫ ਐਡਮਿੰਟਨ ਹੀ ਨਹੀਂ ਸਾਰਾ ਅਲਬਰਟਾ ਹੀ ਇਸ ਕਹਿਰ ਦੀ ਠੰਢ ਦੀ ਮਾਰ ਹੇਠ ਹੈ ਅਤੇ ਅਗਲਾ ਸਾਰਾ ਹਫਤਾ ਅਜਿਹਾ ਹੀ ਰਹੇਗਾ ਅਤੇ ਤਾਪਮਾਨ -41 ਡਿਗਰੀ ਤੱਕ ਪੁੱਜਣ ਦੀ ਆਸ ਹੈ। ਇਨਵਾਇਰਮੈਂਟ ਕੈਨੇਡਾ ਵਲੋਂ ਇਸ ਕਰਕੇ ਐਕਸਟਰੀਮ ਕੋਲਡ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।

Show More

Related Articles