EdmontonHome

ਅਲਬਰਟਾ ਵਾਸੀਓ ਹੋ ਜਾਓ ਤਿਆਰ ਇਸ ਵੀਕੈਂਡ ਅਲਬਰਟਾ ਲਈ ਜਮ੍ਹਾ ਦੇਣ ਵਾਲੇ ਮੌਸਮ ਦੀ ਚੇਤਾਵਨੀ ਜਾਰੀ


ਐਡਮਿੰਟਨ (06 ਜਨਵਰੀ, ਹਰਪ੍ਰੀਤ ਸਿੰਘ): ਅਲਬਰਟਾ ਵਾਸੀਓ ਹੱਡ ਚੀਰਵੀ ਠੰਢ ਲਈ ਹੋ ਜਾਓ ਤਿਆਰ, ਕਿਉਂਕਿ ਇਨਵਾਇਰਮੈਂਟ ਕੈਨੇਡਾ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਸ ਵੀਕੈਂਡ ਜਿੱਥੇ ਪਾਰਾ -40 ਡਿਗਰੀ ਤੱਕ ਪੱੁਜ ਸਕਦਾ ਹੈ, ਉੱਥੇ ਹੀ ਖਰਾਬ ਮੌਸਮ ਇਸ ਤਾਪਮਾਨ ਨੂੰ ਹੋਰ ਵੀ ਅਸਿਹਣਯੋਗ ਬਣਾ ਦੇਵੇਗਾ।
ਅਲਬਰਟਾ ਦੇ ਜਿਆਦਾਤਰ ਹਿੱਸਿਆਂ ਦਾ ਮੌਸਮ ਵੀਕੈਂਡ ;ਤੇ ਖਰਾਬ ਹੀ ਰਹੇਗਾ, ਸੋ ਮੌਸਮ ਸਬੰਧੀ ਅਪਡੇਟ ਲੈਕੇ ਹੀ ਬਾਹਰ ਜਾਣ ਦੀ ਯੋਜਨਾ ਬਣਾਈ ਜਾਏ

Show More

Related Articles