CalgaryHome

ਮੁਬਾਰਕਾਂ ਕੈਲਗਰੀ ਵਾਸੀਓ, ਐਨਐਚਐਲ ਏਰੀਨਾ ਬਨਣਾ ਹੋਇਆ ਤੈਅ ਸੈਂਕੜੇ ਮੀਲੀਅਨ ਡਾਲਰਾਂ ਦੀ ਲਾਗਤ ਨਾਲ ਬਣੇਗਾ ਇਹ ਇਵੈਂਟ ਸੈਂਟਰ


ਕੈਲਗਰੀ (7 ਦਸੰਬਰ, ਹਰਪ੍ਰੀਤ ਸਿੰਘ): ਕੈਲਗਰੀ ਵਾਸੀਆਂ ਲਈ ਖੁਸ਼ਖਬਰੀ ਹੈ, ਹੁਣ ਕੈਲਗਰੀ ਵਿੱਚ ਨਵਾਂ ਐਨ ਐਚ ਐਲ ਏਰੀਨਾ ਦਾ ਬਨਣਾ ਤੈਅ ਹੋ ਗਿਆ ਹੈ। ਕਾਉਂਸਲਰ ਜੈਫ ਡੇਵੀਸਨ ਨੇ ਇਸ ਸਬੰਧੀ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਖਿਰਕਾਰ ਇਸ ਦੇ ਬਨਣ ਲਈ ਇਕਰਾਰਨਾਮਿਆਂ ‘ਤੇ ਹਸਤਾਖਰ ਹੋ ਗਏ ਹਨ। ਇਸ ਲਈ ਸਿਟੀ ਆਫ ਕੈਲਗਰੀ, ਦ ਕੈਲਗਰੀ ਫਲੈਮਜ, ਅਤੇ ਸਟੈਂਮਪੀਡ ਫਾਰ ਕੈਲਗਰੀ ਵਲੋਂ ਇਕਰਾਰ ਕੀਤੇ ਗਏ ਹਨ। ਇਸ ਏਰੀਨਾ ’ਤੇ ਲਗਭਗ 565 ਮਿਲੀਅਨ ਡਾਲਰ ਖਰਚ ਹੋਣਗੇ।

Show More

Related Articles