EdmontonHome

ਤੁਹਾਡਾ ਐਡਮਿੰਟਨ ਬਣਿਆ ਚੌਥੀ ਵਾਰ ਕੈਨੇਡਾ ਦਾ ਸਭ ਤੌਂ ਵੱਧ ਟ੍ਰਾਂਸਪੇਰੇਂਟ ਸ਼ਹਿਰ


ਐਡਮਿੰਟਨ (7 ਦਸੰਬਰ, ਹਰਪ੍ਰੀਤ ਸਿੰਘ): ਐਡਮਿੰਟਨ ਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਚੌਥੀ ਵਾਰ ਤੁਹਾਡਾ ਸ਼ਹਿਰ ਟ੍ਰਾਂਸਪੇਰੇਂਟ ਸ਼ਹਿਰ ਬਣ ਗਿਆ ਹੈ, ਮਤਲਬ ਕਿ ਇੱਥੋਂ ਦੀ ਕਾਉਂਸਲ, ਹੋਰ ਸਰਕਾਰੀ ਅਦਾਰਿਆਂ ਦਾ ਆਮ ਲੋਕਾਂ ਨਾਲ ਦੂਜੇ ਸ਼ਹਿਰਾਂ ਦੇ ਮੁਕਾਬਲੇ ਵਧੇਰਾ ਤਾਲਮੇਲ ਹੈ।

ਇਸ ਤੋਂ ਬਾਅਦ ਕੈਲਗਰੀ, ਵਿਨੀਪੈਗ, ਓਟਾਵਾ ਆਉਂਦਾ ਹੈ। ਇਸ ਚੋਣ ‘ਤੇ ਮੇਅਰ ਡਾਨ ਇਵਸਨ ਨੇ ਖੁਸ਼ੀ ਪ੍ਰਗਟਾਈ ਹੈ।

Show More

Related Articles