EdmontonHome

ਗਰੀਨ ਬਿਨ ਪ੍ਰੋਗਰਾਮ ਆਉਂਦੀ ਜੁਲਾਈ ਤੋਂ ਲਿਆਉਂਦਾ ਜਾਏਗਾ ਅਮਲ ਵਿੱਚ


ਐਡਮਿੰਟਨ (7 ਦਸੰਬਰ, ਹਰਪ੍ਰੀਤ ਸਿੰਘ): ਐਡਮਿੰਟਨ ਵਿੱਚ ਅਗਲੀ ਜੁਲਾਈ ਤੋਂ ਗਰੀਨ ਬਿਨ ਪ੍ਰੋਗਰਾਮ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਂਦਾ ਜਾਏਗਾ। ਦੱਸਣਯੋਗ ਹੈ ਕਿ ਇਹ ਇੱਕ ਨਵਾਂ ਕੰਪੋਜਿਟਿੰਗ ਪ੍ਰੋਗਰਾਮ ਹੈ।
ਇਨ੍ਹਾਂ ਹਰੇ ਰੰਗ ਦੇ ਬਿਨ੍ਹਾਂ ਵਿੱਚ ਆਰਗੈਨਿਕ ਮਟੀਰੀਅਲ ਜਿਵੇਂ ਕਿ ਖਾਣ-ਪੀਣ ਵਾਲੇ ਸਮਾਨ ਦੀ ਰਹਿੰਦ-ਖੁੰਦ ਹੀ ਇੱਕਠੀ ਕੀਤੀ ਜਾਏਗੀ ਅਤੇ ਇਸਨੂੰ ਖਾਦ ਬਨਾਉਣ ਲਈ ਵਰਤਿਆ ਜਾਏਗਾ, ਜਦਕਿ ਮੌਜੂਦਾ ਸਮੇਂ ਵਿੱਚ ਇਹ ਰਹਿੰਦ-ਖੁੰਦ ਨੂੰ ਲੈਂਡਫਿਲ ਲਈ ਵਰਤਿਆ ਜਾਂਦਾ ਹੈ।
ਸਿਟੀ ਦੇ ਇਸ ੳੇੁਪਰਾਲੇ ਦੀ ਕਾਫੀ ਸ਼ਲਾਘਾ ਵੀ ਹੋ ਰਹੀ ਹੈ।

Show More

Related Articles