EdmontonHome

ਬੀ.ਸੀ. ਵਾਲਿਓ, ਤੁਹਾਡੀ ਸਰਕਾਰ ਨੇ ਤਾਂ ਕੀਤਾ ਤੁਹਾਨੂੰ ਪੂਰੀ ਤਰ੍ਹਾਂ ਖੁਸ਼ ਸਰਕਾਰ ਦੇ ਫੈਸਲੇ ਨਾਲ ਬਚਣਗੇ ਤੁਹਾਡੇ $2000


ਐਡਮਿੰਟਨ (05 ਦਸੰਬਰ, ਹਰਪ੍ਰੀਤ ਸਿੰਘ): ਬੀ ਸੀ ਵਾਲਿਆਂ ਨੂੰ ਇਸ ਮਹੀਨੇ ਉਨ੍ਹਾਂ ਦੇ ਅਖੀਰਲੇ ਮੈਡੀਕਲ ਸਰਵਿਸਜ ਬਿੱਲ ਦਾ ਸਾਹਮਣਾ ਕਰਨਾ ਪਏਗਾ, ਕਿਉਂਕਿ ਸਰਕਾਰ ਨੇ ਇਸ ਬਿੱਲ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ ਅਤੇ ਜਨਵਰੀ 2020 ਤੋਂ ਬੀਸੀ ਦੇ ਵਸਨੀਕਾਂ ਨੂੰ ਇਹ ਬਿੱਲ ਨਹੀਂ ਆਉਣਗੇ।

ਬੀਸੀ ਦੇ ਪ੍ਰੀਮੀਅਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪਰਿਵਾਰਾਂ ਅਤੇ ਇੱਕਲਿਆਂ ਵਿਅਕਤੀਆਂ ਨੂੰ ਇਸ ਬਿੱਲ ਨਹੀਂ ਭੇਜੇ ਜਾਣਗੇ ਅਤੇ ਇਸ ਨਾਲ ਪਰਿਵਾਰਾਂ ਦੇ ਲਗਭਗ $1800 ਸਲਾਨਾ, ਅਤੇ ਪ੍ਰਤੀ ਵਿਅਕਤੀ $900 ਬਚਣਗੇ ਅਤੇ ਇਹ ਪੈਸਾ ਉਹ ਆਪਣੀ ਭਲਾਈ ਅਤੇ ਹੋਰਨਾਂ ਖਰਚਿਆਂ ਲਈ ਵਰਤ ਸਕਣਗੇ। ਬਹੁਤ ਵਧੀਆ ਖਬਰ

Show More

Related Articles