EdmontonHome

ਐਡਮਿੰਟਨ ਪੁਲਿਸ ਦਾ ਸ਼ਲਾਘਾਯੋਗ ਕਾਰਾ ਬੱਚਿਆਂ ਨੂੰ ਕਰਵਾ ਰਹੀ ਮੁਫਤ ਸ਼ਾਪਿੰਗ


ਐਡਮਿੰਟਨ (5 ਦਸੰਬਰ, ਹਰਪ੍ਰੀਤ ਸਿੰਘ): ਲੰਡਨਡੇਰੀ ਮਾਲ ਅਤੇ ਐਡਮਿੰਟਨ ਪੁਲਿਸ ਵਲੋਂ ਇਨ੍ਹਾਂ ਦਿਨਾਂ ਵਿੱਚ ਬੱਚਿਆਂ ਨੂੰ ਖੁਸ਼ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਸ਼ਾਪਿੰਗ ਸੈਂਟਰ ਵਲੋਂ $200 ਮੁੱਲ ਦੇ ਵਾਊਚਰ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਅਤੇ ਪੁਲਿਸ ਵਲੋਂ ਇਨ੍ਹਾਂ ਬੱਚਿਆਂ ਨੂੰ ਸ਼ਾਪਿੰਗ ਲਈ ਲੈ ਜਾਇਆ ਜਾਂਦਾ ਹੈ। ਅਜਿਹਾ ਇਸ ਲਈ ਕਰਵਾਇਆ ਜਾਂਦਾ ਹੈ ਤਾਂ ਜੋ ਪੁਲਿਸ ਅਤੇ ਬੱਚਿਆਂ ਵਿੱਚ ਇੱਕ ਸਾਂਝੇਦਾਰੀ ਪੈਦਾ ਹੋ ਸਕੇ ਅਤੇ ਬੱਚੇ ਪੁਲਿਸ ਦੀ ਮੱਹਤਤਾ ਨੂੰ ਸਮਝਣ।

Show More

Related Articles