EdmontonHome

ਐਡਮਿੰਟਨ ‘ਚ ਆਹਾ ਸਾਈਨਬੋਰਡ ਦੇਖੋ ਤਾਂ ਆਪਣੀਆਂ ਗੱਡੀਆਂ ਸੋਚ ਸਮਝਕੇ ਪਾਰਕ ਕਰਿਓ


ਐਡਮਿੰਟਨ(5 ਦਸੰਬਰ, ਹਰਪ੍ਰੀਤ ਸਿੰਘ): ਛੁੱਟੀਆਂ ਦਾ ਸੀਜਨ ਆ ਰਿਹਾ ਹੈ ਅਤੇ ਇਸਦੇ ਨਾਲ ਹੀ ਚੋਰੀ ਦੀਆਂ ਘਟਨਾਵਾਂ ਵਿੱਚ ਵੀ ਕਾਫੀ ਵਾਧਾ ਹੋ ਜਾਂਦਾ ਹੈ। ਇਸੇ ਦੇ ਚਲਦਿਆਂ ਐਡਮਿੰਟਨ ਅਤੇ ਇਸਦੇ ਨਾਲ ਲੱਗਦੇ 9 ਅਜਿਹੇ ਇਲਾਕੇ ਚੁਣੇ ਗਏ ਹਨ, ਜਿਨ੍ਹਾਂ ਵਿੱਚ ਕਾਰ ਚੋਰੀ ਦੀਆਂ ਕਾਫੀ ਘਟਨਾਵਾਂ ਵਾਪਰਦੀਆਂ ਹਨ ਅਤੇ ਇਨ੍ਹਾਂ ਵਿੱਚ ਸਾਈਨ ਬੋਰਡ ਲਾਏ ਜਾਣਗੇ ਤਾਂ ਜੋ ਕਾਰ ਚਾਲਕ ਸੁਚੇਤ ਰਹਿਣ ਅਤੇ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ।

ਜਿਨਾਂ੍ਹ ਇਲਾਕਿਆਂ ਵਿੱਚ ਇਹ ਸਾਈਨ ਬੋਰਡ ਲਾਏ ਜਾਣਗੇ ਉਨ੍ਹਾਂ ਦੇ ਨਾਮ ਹਨ: ਡਾਊਨਟਾਊਨ, ਬੈਲਵੀਡੀਅਰ, ਅਲਬਰਟਾ ਐਵੀਨਿਊ, ਸਟ੍ਰੈਥਕੋਨਾ, ਸਮਰਸਾਈਡ,ਇੰਗਲਵੁੱਡ, ਗਾਰਨਿਊ,ਵੈਸਟਮਾਉਂਟ, ਕਿਲਰਨੀ।

Show More

Related Articles