EdmontonHome

ਕੈਨੇਡਾ ਵਿੱਚ ਟਰੂਡੋ ਦੀ ਵਾਪਸੀ ਜਗਮੀਤ ਦੀ ਭਾਈਵਾਲੀ ਸਦਕਾ ਲਗਭਗ ਤੈਅ

ਐਡਮਿੰਟਨ (22 ਅਕਤੂਬਰ, ਹਰਪ੍ਰੀਤ ਸਿੰਘ) ਕੈਨੇਡਾ ਭਰ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਣ ਇਹ ਦਿਖਾ ਰਹੇ ਹਨ ਕਿ ਲਿਬਰਲ ਅਤੇ ਐਨਡੀਪੀ ਰੱਲ ਕੇ ਸਰਕਾਰ ਬਣਾ ਸਕਦੇ ਹਨ।

ਦੱਸਣਯੋਗ ਹੈ ਕਿ ਲਿਬਰਲ ਇਸ ਵੇਲੇ 148 ਸੀਟਾਂ ਤੋਂ ਅੱਗੇ ਹੈ ਜਿਨ੍ਹਾਂ ਵਿੱਚੋਂ 68 ਕਨਫਰਮ ਹਨ ਅਤੇ ਐਨਡੀਪੀ 24 ਤੋਂ ਅੱਗੇ ਹੈ ਜਿਨ੍ਹਾਂ ਵਿੱਚੋਂ 2 ਕਨਫਰਮ ਹਨ। ਬਹੁਮਤ ਲਈ ਘੱਟੋ ਘੱਟ 170 ਸੀਟਾਂ ਚਾਹੀਦੀਆਂ ਹਨ। ਕੰਜਰਵੈਟਿਵ ਇਸ ਵੇਲੇ 118 ਸੀਟਾਂ ਤੋਂ ਅੱਗੇ ਹੈ ਅਤੇ 77 ਸੀਟਾਂ ਕਨਫਰਮ ਹਨ।

Show More

Related Articles