CalgaryHome

ਅਲਬਰਟਾ ਵਿੱਚ ਯੂਸੀਪੀ ਨੇ ਮਾਰੀ ਬਾਜੀ, ਹੋਈ ਸਭ ਤੋਂ ਵੱਧ ਹਰਮਨ ਪਿਆਰੀ


ਕੈਲਗਰੀ (19 ਅਕਤੂਬਰ, ਹਰਪ੍ਰੀਤ ਸਿੰਘ): ਅਲਬਰਟਾ ਦੀ ਸੱਤਾਧਾਰੀ ਪਾਰਟੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਲਬਰਟਾ ਵਾਸੀਆਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਪਾਰਟੀ ਨੂੰ ਮਿਲਣ ਵਾਲੀਆਂ ਡੋਨੇਸ਼ਨਾਂ ਵਿੱਚ ਪਿਛਲੇ ਤਿਮਾਹੀ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ, ਇਹ ਰਕਮ $860,914 ਬਣਦੀ ਹੈ ਜੋ ਕਿ ਕਾਫੀ ਵੱਡੀ ਰਕਮ ਮੰਨੀ ਜਾ ਰਹੀ ਹੈ। ਜਦਕਿ ਦੂਜੀਆਂ ਪਾਰਟੀਆਂ ਇਸ ਆਂਕੜੇ ਦੇ ਅੱਧ ਵਿੱਚ ਵੀ ਨਹੀਂ ਪਹੁੰਚ ਸਕੀਆਂ ਹਨ।

ਲੱਗਦਾ ਹੈ ਕਿ ਅਲਬਰਟਾ ਵਾਸੀਆਂ ਨੂੰ ਕੈਨੀ ਸਰਕਾਰ ਭਾਅ ਗਈ ਹੈ।

Show More

Related Articles