EdmontonHome

ਐਲ ਆਰ ਟੀ ਯੂਨੀਵਰਸਿਟੀ ਸਟੇਸ਼ਨ ‘ਤੇ ਐਮਰਜੈਂਸੀ ਕਰਕੇ ਗੱਡੀ ਨੂੰ ਕਰਵਾਇਆ ਗਿਆ ਖਾਲੀ


ਐਡਮਿੰਟਨ (18 ਅਕਤੂਬਰ, ਹਰਪ੍ਰੀਤ ਸਿੰਘ): ਐਡੰਿਮਟਨ ਐਲ ਆਰ ਟੀ ਦੇ ਯੂਨੀਵਰਸਿਟੀ ਸਟੇਸ਼ਨ ‘ਤੇ ਮਾਹੌਲ ਉਸ ਵੇਲੇ ਤਣਾਅ ਭਰਿਆ ਹੋ ਗਿਆ ਜੱਦੋਂ ਗੱਡੀ ਵਿੱਚ ਅਚਾਨਕ ਧੂੰਆਂ ਭਰ ਗਿਆ। ਇਸ ਕਰਕੇ ਪੂਰੀ ਗੱਡੀ ਨੂੰ ਯਾਤਰੀਆਂ ਤੋਂ ਖਾਲੀ ਕਰਵਾਇਆ ਗਿਆ ਅਤੇ ਸਟੇਸ਼ਨ ਦੀ ਇੱਕ ਲਾਈਨ ਨੂੰ ਬੰਦ ਕਰ ਦਿੱਤਾ ਗਿਆ।
ਘਟਨਾ ਸ਼ਾਮ 6.00 ਵਜੇ ਦੇ ਲਗਭਗ ਵਾਪਰੀ ਦੱਸੀ ਜਾ ਰਹੀ ਹੈ। ਸਟੇਸ਼ਨ ਦਾ ਇੱਕ ਟ੍ਰੇਕ ਅਜੇ ਵੀ ਬੰਦ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਯਾਤਰੀਆਂ ਨੂੰ ਕਾਫੀ ਖੱਜਲ ਖੁਆਰੀ ਹੋ ਰਹੀ ਹੈ।

Show More

Related Articles