CalgaryHome

ਕੈਲਗਰੀ ਕਾਉਂਸਲਰਾਂ ਨੇ ਪੁਲਿਸ ਦੀ ਮੱਦਦ ਲੈਣ ਵਾਲੇ ਇਲਾਕਿਆਂ ਤੋਂ ਮੰਗੇ ਪੈਸੇ


ਕੈਲਗਰੀ (18 ਅਕਤੂਬਰ, ਹਰਪ੍ਰੀਤ ਸਿੰਘ): ਕੈਲਗਰੀ ਕਾਉਂਸਲਰਾਂ ਦਾ ਕਹਿਣਾ ਹੈ ਕਿ ਸਿਟੀ ਦੀ ਸੀਮਾ ਤੋਂ ਬਾਹਰ ਜੱਦ ਕੈਲਗਰੀ ਪੁਲਿਸ ਕਿਸੇ ਘਟਨਾ ਮੌਕੇ ਪੱੁਜਦੀ ਹੈ ਤਾਂ ਉਸਦਾ ਖਰਚਾ ਕੈਲਗਰੀ ਸਿਟੀ ਕਾਉਂਸਲ ‘ਤੇ ਨਹੀਂ ਪੈਣਾ ਚਾਹੀਦਾ।

ਕਾਉਂਸਲਰਾਂ ਦਾ ਤਰਕ ਹੈ ਕਿ ਇਹ ਪੈਸਾ ਕੈਲਗਰੀ ਵਾਸੀਆਂ ਦਾ ਹੈ ਅਤੇ ਅਜਾਂਈ ਨਹੀਂ ਜਾਣਾ ਚਾਹੀਦਾ ਅਤੇ ਇਸੇ ਲਈ ਨਵੇਂ ਨਿਯਮ ਲਾਗੂ ਹੋਣੇ ਚਾਹੀਦੇ ਹਨ ਤਾਂ ਜੋ ਇਸ ਪ੍ਰਤੀ ਧਿਆਨ ਦਿੱਤਾ ਜਾ ਸਕੇ।

Show More

Related Articles