EdmontonHome

ਅੱਜ ਐਡਮਿੰਟਨ ਵਿੱਚ ਹਜਾਰਾਂ ਦੀ ਭੀੜ ਜੁੜੇਗੀ ਗ੍ਰੇਟਾ ਦੇ ਸਮਰਥਨ ਵਿੱਚ


ਐਡਮਿੰਟਨ (17 ਅਕਤੂਬਰ, ਹਰਪ੍ਰੀਤ ਸਿੰਘ): ਛੋਟੀ ਉਮਰ ਵੱਡੇ ਕਾਰਜ ਕਰ ਦਿਖਾਏ ਹਨ ਸਵੀਡਿਸ਼ ਇਨਵਾਇਰਮੈਂਟ ਐਕਟੀਵਿਸਟ ਗ੍ਰੇਟਾ ਥਂਬਰਗ। 16 ਸਾਲਾ ਗ੍ਰੇਟਾ ਤੋਂ ਦੁਨੀਆਂ ਭਰ ਦੇ ਕਰੋੜਾਂ ਲੋਕ ਪ੍ਰਭਾਵਿਤ ਹੋ ਉਸ ਨਾਲ ਵਾਤਾਵਰਣ ਬਚਾਉਣ ਲਈ ਆ ਖੜੋਤੇ ਹਨ।

ਦੱਸਣਯੋਗ ਹੈ ਕਿ ਗ੍ਰੇਟ ਇਸ ਵੇਲੇ ਆਪਣੀ ਐਡਮਿੰਟਨ ਦੀ ਫੇਰੀ ‘ਤੇ ਹੈ ਅਤੇ ਅੱਜ ਉਸ ਵਲੋਂ ਐਵਮਿੰਟਨ ਵਿਧਾਨ ਸਭਾ ਦੇ ਸਾਹਮਣੇ ਵਾਤਾਵਰਣ ਸਬੰਧੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਐਡਮਿੰਟਨ ਵਾਸੀ ਪੱੁਜਣ ਦੀ ਆਸ ਹੈ।

Show More

Related Articles