Uncategorized

ਸ਼ਾਨਦਾਰ !! ਬੀ ਸੀ ਵਿੱਚ ਸਤੰਬਰ ਤੋਂ ਊਬਰ ਦੀ ਹੋ ਰਹੀ ਆਮਦਗੀ

ਡਰਾਈਵਰਾਂ ਨੂੰ ਅਪਲਾਈ ਕਰਨ ਲਈ ਕਲਾਸ ੪ ਦਾ ਕਮਰਸ਼ਲ ਲਾਇਸੈਂਸ ਹੋਣਾ ਜਰੂਰੀ
ਐਡਮਿੰਟਨ/ ਕੈਲਗਰੀ ( 8 ਜੁਲਾਈ): ਬੀਸੀ ਦੇ ਰਿਹਾਇਸ਼ੀਆਂ ਲਈ ਹੁਣ ਜਲਦ ਹੀ ਊਬਰ ਅਤੇ ਲਿਫਟ ਵਰਗੀਆਂ ਟੈਕਸੀ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਸਾਬਕਾ ਸਰਕਾਰ ਵਲੋਂ ਇਸ ਕੰਮ ਨੂੰ ਕਾਫੀ ਸਮੇਂ ਤੱਕ ਲਟਕਾਇਆ ਗਿਆ ਸੀ, ਪਰ ਹੁਣ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਣਾ ਦਿੱਤਾ ਗਿਆ ਹੈ ਅਤੇ 16 ਸਤੰਬਰ ਤੋਂ ਇਹ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ।

ਇਸ ਲਈ ਡਰਾਈਵਰ ਕੋਲ ਕਲਾਸ 4 ਦਾ ਕਮਰਸ਼ਲ ਲਾਇਸੈਂਸ ਹੋਣਾ ਜਰੂਰੀ ਹੈ ਅਤੇ ਨਾਲ ਹੀ ਡਰਾਈਵਰ ਦਾ ਕ੍ਰਿਮਿਨਲ ਰਿਕਾਰਡ ਵੀ ਚੈੱਕ ਹੋਏਗਾ।

Show More

Related Articles

Close
www.000webhost.com