Uncategorized

ਹਾਦਸੇ ਵਿੱਚ 42 ਸਾਲਾ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਦੀ ਦਰਦਨਾਕ ਮੌਤ

ਐਡਮਿੰਟਨ/ ਕੈਲਗਰੀ (4 ਜੁਲਾਈ): ਹੂਸਟਨ ਦੇ ਸ਼ਿਪ ਚੈਨਲ ਬ੍ਰਿਜ ਤੋਂ ਟਰੱਕ ਸਮੇਤ ਡਿੱਗਣ ਕਰਕੇ ਇੱਕ ਪੰਜਾਬੀ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਚਾਨਕ ਵਾਪਰੇ ਹਾਦਸੇ ਵਿੱਚ ਵੀਰ ਗੁਰਪ੍ਰੀਤ ਸਿੰਘ ਦਾ ਟਰੱਕ 150 ਫੁੱਟ ਦੀ ਉਚਾਈ ਤੋ ਇੱਕ ਇਮਾਰਤ ‘ਤੇ ਜਾ ਡਿੱਗਾ।

ਹਾਦਸਾ ਬੀਤੇ ਦਿਨੀਂ ਸਵੇਰੇ ੮ ਵਜੇ ਦੇ ਲਗਭਗ ਵਾਪਰਿਆ ਦੱਸਿਆ ਜਾ ਰਿਹਾ ਹੈ ਅਤੇ ਇਸ ਹਾਦਸੇ ਦੀ ਜਾਣਕਾਰੀ ਹੂਸਟਨ ਪੁਲਿਸ ਵਲੋਂ ਟਵਿਟਰ ‘ਤੇ ਜਾਰੀ ਕੀਤੀ ਗਈ।

Show More

Related Articles

Close
www.000webhost.com