Uncategorized

ਮਾਣ ਕਰੋ ਕੈਨੇਡਾ ਵਾਲਿਓ, ਜਿਨ੍ਹੇਂ ਜਿਆਦਾ ਬਜੁਰਗ ਤੁਹਾਡੇ ਏਥੇ ਖੁਸ਼, ਸ਼ਾਇਦ ਹੋਰ ਕਿਤੇ ਵੀ ਨਹੀਂ

ਰਾਸ਼ਟਰੀ ਪੱਧਰ ‘ਤੇ ਹੋਇਆ ਤਾਜਾ ਸਰਵੇ

ਕੈਲਗਰੀ / ਐਡਮਿੰਟਨ (24 ਜੂਨ): ਕੈਨੇਡਾ ਭਰ ਵਿੱਚ ਹੋਏ ਇਕ ਤਾਜ਼ਾ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਏਥੇ ੫੫ ਸਾਲ ਤੋਂ ਵਧੇਰੀ ਉਮਰ ਦੇ ਵਸਨੀਕ ਆਪਣੀ ਜਿੰਦਗੀ ਤੋਂ ਬਹੁਤ ਜਿਆਦਾ ਖੁਸ਼ ਹਨ। 

ਸੈਂਕੜੇ ਲੋਕਾਂ ਤੋਂ ਕੀਤੀ ਪੁੱਛਤਾਛ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਸ ਖੁਸ਼ੀ ਦਾ ਕਾਰਨ ਕਈ ਤੱਥ ਹਨ, ਜਿਨ੍ਹਾਂ ਵਿੱਚ ਸਾਦੀ ਜਿੰਦਗੀ ਅਪਨਾਉਣਾ, ਆਪਣੀਆਂ ਫਾਲਤੂ ਦੀਆਂ ਇੱਛਾਵਾਂ ‘ਤੇ ਕਾਬੂ ਕਰਨਾ, ਦੂਜਿਆਂ ਨਾਲ ਹੱਸ ਕੇ ਗੱਲਬਾਤ ਕਰਨਾ ਆਦਿ ਸ਼ਾਮਿਲ ਹੈ।

ਹਾਲਾਂਕਿ ਸਿਰਫ 10% ਲੋਕਾਂ ਨੇ ਪੈਸੇ ਨੂੰ ਵੀ ਖੁਸ਼ੀ ਦਾ ਕਾਰਨ ਮੰਨਿਆ ਹੈ, ਪਰ ਉਹ ਵੀ ਕਿਸੇ ਹੱਦ ਤੱਕ, ਕਿਉਂਕਿ ਅਜਿਹੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪੈਸਾ ਬਹੁਤ ਕੁਝ ਤਾਂ ਹੈ, ਪਰ ਸਭ ਕੁਝ ਨਹੀਂ।

ਇਹ ਨੇ ਅਲਬਰਟਾ ਦੇ ਉਹ ਚੰਗੇ ਕਾਰੋਬਾਰੀ ਜਿਨ੍ਹਾਂ ਨੇ ਸਰਕਾਰ ਦੇ ਫ਼ੈਸਲੇ ਵਿਰੁੱਧ ਵਿਦਿਆਰਥੀਆਂ ਦੀ ਤਨਖਾਹਾਂ ਨਾ ਘਟਾਉਣ ਦਾ  ਲਿਆ ਸ਼ਲਾਘਾਯੋਗ ਫੈਸਲਾ 

Show More

Related Articles

Close
www.000webhost.com