CalgaryHome

ਜਗਮੀਤ ਸਿੰਘ ਐਨਡੀਪੀ ਨਾਲ ਸਰਕਾਰ ਬਨਾਉਣ ਲਈ ਗੱਠਜੋੜ ਵੀ ਭਾਲਦੇ ਪਰ ਅਲਬਰਟਾ ਵਾਸੀਆਂ ਲਈ ਅੱਤ ਦੀ ਮੱਹਤਵਪੂਰਨ ਟਾਂਸਮਾਉਂਟੇਨ ਪਾਈਪਲਾਈਨ ਦਾ ਵਿਰੋਧ ਵੀ ਕਰਦੇ ਪਏਕੈਲਗਰੀ (14 ਅਕਤੂਬਰ, ਹਰਪ੍ਰੀਤ ਸਿੰਘ): ਕੈਨੇਡਾ ਦੀ ਸੱਤਾ ਵਿੱਚ ਆਉਣ ਲਈ ਐਨਡੀਪੀ ਲੀਡਰ ਜਗਮੀਤ ਸਿੰਘ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਇੱਥੋਂ ਤੱਕ ਕਿ ਉਨ੍ਹਾਂ ਨੇ ਲਿਬਰਲ ਨਾਲ ਵੀ ਗੱਠਜੋੜ ਦੇ ਦਰਵਾਜੇ ਖੋਲ ਦਿੱਤੇ ਹਨ ਤਾਂ ਕਿ ਕੰਜਰਵੈਟਿਵ ਦੀ ਸਰਕਾਰ ਨਾ ਬਣ ਸਕੇ।
ਪਰ ਅਲਬਰਟਾ ਵਾਸੀਆਂ ਲਈ ਬਹੁਤ ਹੀ ਮੱਹਤਵਪੂਰਨ ਮੰਨੀ ਜਾਂਦੀ ਟ੍ਰਾਂਸਮਾਉਂਟੇਨ ਪਾਈਪਲਾਈਨ ਲਈ ਵੀ ਉਨ੍ਹਾਂ ਆਪਣਾ ਨਜਰੀਆ ਪਹਿਲਾਂ ਹੀ ਚੁਣਿਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਪਾਈਪਲਾਈਨ ਦੇ ਵਿਰੋਧ ਵਿੱਚ ਹਨ ਅਤੇ ਹਮੇਸ਼ਾ ਰਹਿਣਗੇ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਐਤਵਾਰ ਬ੍ਰਿਟੀਸ਼ ਕੋਲੰਬੀਆ ਵਿੱਚ ਹੋਈ ਫੈ੍ਰਂਚ ਲੈਂਗੁਏਜ ਫੈਡਰਲ ਇਲੈਕਸ਼ਨ ਡਿਬੇਟ ਦੌਰਾਨ ਕੀਤਾ।

Show More

Related Articles