ਕੈਲਗਰੀ

ਮੈਰੀਜੁਆਨਾ ਨੂੰ ਮਾਨਤਾ ਮਿਲਣ ਤੋਂ ਬਾਅਦ ਕੈਨੇਡਾ ਵਾਸੀਆਂ ਵਿੱਚ ਘਟਿਆ ਸ਼ਰਾਬ ਦਾ ਸ਼ੌਂਕ

ਕੈਲਗਰੀ (19 ਨਵੰਬਰ): ਮੈਰੀਜੁਆਨਾ  ਨੂੰ ਕਨੇਡਾ ਵਿੱਚ ਕਾਨੂੰਨੀ ਰੂਪ ਵਿੱਚ ਮਾਨਤਾ ਮਿਲਣ ਦੇ ਇੱਕ ਮਹੀਨਾ ਬਾਅਦ ਇਪਸੋਸ

ਕੈਲਗਰੀ (19 ਨਵੰਬਰ): ਮੈਰੀਜੁਆਨਾ  ਨੂੰ ਕਨੇਡਾ ਵਿੱਚ ਕਾਨੂੰਨੀ ਰੂਪ ਵਿੱਚ ਮਾਨਤਾ ਮਿਲਣ ਦੇ ਇੱਕ ਮਹੀਨਾ ਬਾਅਦ ਇਪਸੋਸ ਵੱਲੋਂ ਕੀਤੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ੪੫% ਪ੍ਰਤੀਸ਼ਤ ਮੈਰੀਜੁਆਨਾ ਵਰਤਣ ਵਾਲਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਹੁਣ ਸ਼ਰਾਬ ਪੀਣਾ ਪਹਿਲਾਂ ਨਾਲੋਂ ਘੱਟ ਕਰ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਮੰਨਿਆ ਕਿ ਮੈਰੀਜੁਆਨਾ ਨਾਲ ਉਨਾਂ ਨੂੰ ਸ਼ਰਾਬ ਦੇ ਮੁਕਾਬਲੇ ਜ਼ਿਆਦਾ ਸੰਤੁਸ਼ਟੀ ਮਿਲ਼ਦੀ ਹੈ।

ਇਸ ਤੋਂ ਇਲਾਵਾ ਅੰਕੜੇ ਵੀ ਦੱਸਦੇ ਹਨ ਕਿ ਮੈਰੀਜੁਆਨਾ ਨੂੰ ਕਾਨੂੰਨੀ ਵਿੱਚ ਮਾਨਤਾ ਮਿਲਣ ਤੋਂ ਬਾਅਦ ਸ਼ਰਾਬ ਦੀ ਵਿਕਰੀ ਵਿੱਚ ਵੀ ਕਾਫ਼ੀ ਕਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਸ਼ਾਇਦ ਕਿਤੇ ਨਾ ਕਿਤੇ ਹੀ ਇਸ ਗੱਲ ਵੱਲ ਹੀ ਇਸ਼ਾਰਾ ਕਰ ਰਿਹਾ ਹੈ ਕਿ ਮੈਰੀਜੁਆਨਾ ਨੂੰ ਕਾਨੂੰਨੀ ਰੂਪ ਵਿਚ ਮਾਨਤਾ ਮਿਲਣ ਤੋਂ ਬਾਅਦ ਲੋਕ ਸ਼ਰਾਬ ਦੀ ਵਰਤੋਂ ਘੱਟ ਕਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close
www.000webhost.com