CalgaryHome

ਕੈਲਗਰੀ ਦੀ ਮੈਕਲਿਓਡ ਟ੍ਰੇਲ ਵਿੱਚ ਵਾਪਰਿਆ ਹਾਦਸਾ ਕਈ ਜਣੇ ਜਖਮੀ, ਹਾਦਸੇ ਵਿੱਚ ਕਈ ਗੱਡੀਆਂ ਸ਼ਾਮਿਲ


ਕੈਲਗਰੀ (14 ਅਕਤੂਬਰ, ਹਰਪ੍ਰੀਤ ਸਿੰਘ): ਕੈਲਗਰੀ ਦੀ ਮੈਕਲਿਓਡ ਟ੍ਰੇਲ ਵਿੱਚ ਬੀਤੀ ਸ਼ਾਮ ਵਾਪਰੇ ਇੱਕ ਹਾਦਸੇ ਵਿੱਚ ਕਈ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ 7.15 ਵਜੇ ‘ਤੇ ਵਾਪਰੀ, ਸ਼ਰਾਬ ਨੂੰ ਇਸ ਦੁਰਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇੱਕ ਕਾਰ ਚਾਲਕ ਵਲੋਂ 2-3 ਗੱਡੀਆਂ ਨੂੰ ਤੇਜ ਰਫਤਾਰ ਨਾਲ ਠੋਕਿਆ ਗਿਆ। ਇਸ ਘਟਨਾ ਵਿੱਚ ਇੱਕ ਪੈਦਲ ਯਾਤਰੀ ਦੇ ਜਖਮੀ ਹੋਣ ਦੀ ਵੀ ਖਬਰ ਹੈ।

Show More

Related Articles