ਐਡਮਿੰਟਨ

ਐਡਮਿੰਟਨ ਵਾਸੀਆਂ ਲਈ ਖੁਸ਼ਖਬਰੀ!! ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਅਤੇ ਚਾਈਨਾ ਦੀ ਲਾਜਿਸਟਿਕਸ ਕੰਪਨੀ ਵਿਚਾਲੇ ਹੋਇਆ ਮਹੱਤਵਪੂਰਨ ਇਕਰਾਰਨਾਮਾ 

ਐਡਮਿੰਟਨ (14 ਨਵੰਬਰ) ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਅਤੇ ਚਾਈਨੀਜ਼ ਲਾਜਿਸਟਿਕਸ ਕੰਪਨੀ

ਐਡਮਿੰਟਨ (14 ਨਵੰਬਰ) ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਅਤੇ ਚਾਈਨੀਜ਼ ਲਾਜਿਸਟਿਕਸ ਕੰਪਨੀ ਈ ਐੱਚ ਐੱਲ ਵਿਚਕਾਰ ਬਹੁਤ ਹੀ ਮਹੱਤਵਪੂਰਨ ਇਕਰਾਰਨਾਮਾ ਹੋਇਆ ਹੈ, ਜਿਸ ਤਹਿਤ ਈ ਐੱਚ ਵੈੱਲ ਵੱਲੋਂ ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਨੂੰ ਨਾਰਥ ਅਮਰੀਕਨ ਹੱਬ ਬਣਾਇਆ ਜਾਵੇਗਾ, ਮਤਲਬ ਕਿ ਈ ਐੱਚ ਐਲ ਇੱਥੋਂ ਹੀ ਸਾਰਾ ਸਾਮਾਨ ਪੂਰੇ ਨਾਰਥ ਅਮਰੀਕਾ ਵਿਚ ਭੇਜਿਆ ਜਾਵੇਗਾ ਅਤੇ ਇਸਦਾ ਐਡਮਿੰਟਨ ਵਾਸੀਆਂ ਲਈ ਸਿੱਧੇ ਤੌਰ ‘ਤੇ ਕਾਫੀ ਲਾਭ ਹੋਵੇਗਾ ਕਿਉਂਕਿ ਇਸ ਨਾਲ ਕਾਫ਼ੀ ਨੌਕਰੀਆਂ ਪੈਦਾ ਹੋਣਗੀਆਂ ਕਿਉਂਕਿ ਇਹ ਐਮੇਜੋਨ ਦੀ ਤਰ੍ਹਾਂ ਇੱਕ ਬਹੁਤ ਵੱਡੀ ਕੰਪਨੀ ਹੁ। ਇਸ ਤੋਂ ਇਲਾਵਾ ਅਲ਼ਬਰਟਾ ਅਤੇ ਕੈਨੇਡਾ ਭਰ ਨੂੰ ਇਸ ਨਵੇਂ ਕਾਰੋਬਾਰ ਤੋਂ ਕਾਫੀ ਲਾਭ ਪੁੱਜੇਗਾ।
ਮਾਹਿਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਵੀ ਕਿਤੇ ਨਾ ਕਿਤੇ ਲਾਭ ਪੁੱਜੇਗਾ।

Show More

Related Articles

Leave a Reply

Your email address will not be published. Required fields are marked *

Close
www.000webhost.com