ਕੈਲਗਰੀ

ਐਡਮਿੰਟਨ ਲਈ ਮਹੱਤਵਪੂਰਨ ਜਾਣਕਾਰੀ!! ਗ੍ਰੋਟ ਰੋਡ ਤੇ ਏਟੀਐੱਸ ਬੱਸਾਂ ਦੀ ਸੇਵਾ ਕੀਤੀ ਗਈ ਬੰਦ

ਐਡਮਿੰਟਨ (13 ਨਵੰਬਰ) ਗ੍ਰੋਟ ਰੋਡ 'ਤੇ ਗ੍ਰੋਟ ਰੋਡ ਬ੍ਰਿੱਜ ਅਤੇ ਸੜਕਾਂ ਦੀ ਮੁਰੰਮਤ ਦੇ ਪ੍ਰਾਜੈਕਟ ਸ਼ੁਰੂ ਹੋਣ ਦੇ ਚੱਲਦਿਆਂ ਈਟੀਐੱਸ ਬੱਸਾਂ

ਐਡਮਿੰਟਨ (13 ਨਵੰਬਰ) ਗ੍ਰੋਟ ਰੋਡ ‘ਤੇ ਗ੍ਰੋਟ ਰੋਡ ਬ੍ਰਿੱਜ ਅਤੇ ਸੜਕਾਂ ਦੀ ਮੁਰੰਮਤ ਦੇ ਪ੍ਰਾਜੈਕਟ ਸ਼ੁਰੂ ਹੋਣ ਦੇ ਚੱਲਦਿਆਂ ਈਟੀਐੱਸ ਬੱਸਾਂ ਦੀਆਂ ਸੇਵਾਵਾਂ ਇਸ ਰੋਡ ਤੇ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਇਹ ਸੇਵਾਵਾਂ 2020 ਦੀਆਂ ਗਰਮੀਆਂ ਤੱਕ ਬੰਦ ਰਹਿਣਗੀਆਂ।

ਇਸੇ ਦੇ ਚੱਲਦਿਆਂ ਰੂਟ 128 ਅਤੇ 130 ਅਤੇ ਸਕੂਲ ਸਪੈਸ਼ਲਜ 725 ਅਤੇ 757 ਨੂੰ ਗੌਰਮਿੰਟ ਸੈਂਟਰ ਰਾਹੀਂ ਸੇਵਾ ਪ੍ਰਦਾਨ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਇਸ ਸੇਵਾ ਦੇ ਬੰਦ ਕਰਨ ਦੇ ਨਾਲ ਗ੍ਰੋਟ ਰੋਡ, ਵਿਕਟੋਰੀਆ ਪਾਰਕ ਰੋਡ, 87 ਐਵੀਨਿਊ ਵੈਸਟ, ਅਤੇ ਦੋ ਸਟੇਸ਼ਨ ਜੈਸਪਰ ਐਵੀਨਿਊ ਅਤੇ 100 ਐਵੀਨਿਊ ਦੇ ਵਿਚਕਾਰ ਆਰਜ਼ੀ ਤੌਰ ਤੇ ਬੰਦ ਕਰ ਦਿੱਤੇ ਜਾਣਗੇ ।

Show More

Related Articles

Leave a Reply

Your email address will not be published. Required fields are marked *

Close
www.000webhost.com