CalgaryHome

ਕੈਲਗਰੀ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ

ਕੈਲਗਰੀ (9 ਅਕਤੂਬਰ, ਹਰਪ੍ਰੀਤ ਸਿੰਘਂ): ਕੈਲਗਰੀ ਸਮੇਤ ਅਲਬਰਟਾ ਦੇ ਕਈ ਇਲਾਕਿਆਂ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਕਾਰਡਸਟਨ, ਫੋਰਡ ਮੈਕਲਿਓਡ, ਮੈਗ੍ਰਾਅ, ਕ੍ਰੋਸਨ ਵੈਸਟ ਪਾਰਕ, ਪਿੰਚਰ ਕਰੀਕ, ਵਾਟਰਟਨ ਲੇਕ ਨੈਸ਼ਨਲ ਪਾਰਕ ਦੇ ਇਲਾਕੇ ਸ਼ਾਮਿਲ ਹਨ।

ਬਰਫਬਾਰੀ ਦੀ ਚੇਤਾਵਨੀ ਬੀਤੀ ਰਾਤ ਕੀਤੀ ਗਈ ਸੀ ਅਤੇ 10 ਤੋਂ 30 ਸੈਂਟੀਮੀਟਰ ਤੱਕ ਬਰਫਬਾਰੀ ਫੈਦਾ ਹੋ ਸਕਦੀ ਹੈ।

Show More

Related Articles