CalgaryHome

ਏਟੀਬੀ ਫਾਇਨੈਂਸ਼ਲ ਨੇ ਹਜਾਰਾਂ ਗ੍ਰਾਹਕਾਂ ਤੋਂ ਕੱਟੇ ਪੈਸੇ ਚੈੱਕ ਕਰੋ ਆਪਣੇ ਖਾਤੇ


ਕੈਲਗਰੀ (9 ਅਕਤੂਬਰ, ਹਰਪ੍ਰੀਤ ਸਿੰਘਂ): ਏਟੀਬੀ ਫਾਇਨੈਸ਼ਲ ਦੇ ਹਜਾਰਾਂ ਗ੍ਰਾਹਕਾਂ ਦੀ ਹੈਰਾਨਗੀ ਦੀ ਉਸ ਵੇਲੇ ਹੱਦ ਨਾ ਰਹੀ, ਜੱਦ ਉਨਾਂ੍ਹ ਦੇ ਖਾਤਿਆਂ ਚੋਂ ਬਿਨਾਂ ਵਜਾ ਹਜਾਰਾਂ ਡਾਲਰ ਕੱਟੇ ਗਏ। ਇੱਕ ਗ੍ਰਾਹਕ ਵਲੋਂ ਤਾਂ $52995 ਕੱਟੇ ਜਾਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ।

ਜੱਦ ਏਟੀਬੀ ਨੂੰ ਸ਼ਿਕਾਇਤਾਂ ਮਿਲਣ ਲਗੀਆਂ ਤਾਂ ਉਨ੍ਹਾਂ ਵਲੋਂ ਬਿਆਨਬਾਜੀ ਕਰਦਿਆਂ ਦੱਸਿਆ ਗਿਆ ਕਿ ਇਹ ਤਕਨੀਕੀ ਖਰਾਬੀ ਦਾ ਨਤੀਜਾ ਸੀ ਅਤੇ ਜਿਨ੍ਹਾਂ

ਵੀ ਖਾਤਾ ਧਾਰਕਾਂ ਦੇ ਪੈਸੇ ਕੱਟੇ ਗਏ ਹਨ ਉਨ੍ਹਾਂ ਨੂੰ ਜਲਦ ਹੀ ਪੈਸੇ ਵਾਪਿਸ ਕਰ ਦਿੱਤੇ ਜਾਣਗੇ।

Show More

Related Articles