EdmontonHome

ਐਡਮਿੰਟਨ ਕਾਉਂਸਲ ਦਾ ਸ਼ਲਾਘਾਯੋਗ ਫੈਸਲਾ ਸੜਕਾਂ ‘ਤੇ ਨਹੀਂ ਵਰਤਿਆ ਜਾਏਗਾ ਕੈਲਸ਼ੀਅਮ ਕਲੋਰਾਈਡ


ਐਡਮਿੰਟਨ (8 ਅਕਤੂਬਰ): ਐਡਮਿੰਟਨ ਕਾਉਂਸਲ ਵਲੋਂ ਅੱਜ ਵੋਟਿੰਗ ਕਰਕੇ ਕੈਲਸ਼ੀਅਮ ਕਲੋਰਾਈਡ ਨੂੰ ਨਾ ਵਰਤੇ ਜਾਣ ਦਾ ਸ਼ਲਾਘਾਯੋਗ ਫੈਸਲਾ ਲਿਆ ਗਿਆ। ਇਹ ਫੈਸਲਾ 7-6 ਦੇ ਫਾਸਲੇ ਨਾਲ ਪਾਸ ਹੋਇਆ।

ਦੱਸਣਯੋਗ ਹੈ ਕਿ ਬਰਫ ‘ਤੇ ਐਂਟੀ ਆਈਸਿੰਗ ਐਜੰਟ ਕੈਲਸ਼ੀਅਮ ਕਲੋਰਾਈਡ ਦੇ ਚਲਦਿਆਂ ਸੜਕਾਂ ਅਤੇ ਰਿਹਾਇਸ਼ੀਆਂ ਦੀਆਂ ਨਿੱਜੀ ਪ੍ਰਾਪਰਟੀਆਂ ਨੂੰ ਨੁਕਸਾਨ ਪੁੱਜ

ਰਿਹਾ ਸੀ, ਜਿਸ ਕਰਕੇ ਇਹ ਫੈਸਲਾ ਲਏ ਜਾਣਾ ਸਮੇਂ ਦੀ ਮੰਗ ਬਣਦਾ ਜਾ ਰਿਹਾ ਸੀ ਅਤੇ ਅੱਜ ਦੇ ਹੋਏ ਫੈਸਲੇ ਤੋਂ ਬਾਅਦ ਇਹ ਸੱਚਮੁੱਚ ਹੀ ਵਧੀਆ ਹੋਇਆ ਹੈ।

Show More

Related Articles